ਜਗਰਾਓਂ

ਪਿੰਡਾਂ ਚ ਪਾਵਰਕਾਮ ਨੂੰ ਪ੍ਰੀਪੇਡ ਚਿਪ ਵਾਲੇ ਮੀਟਰ ਲਾਉਣ ਤੋਂ ਹਥ ਪਿਛੇ ਖਿਚਣੇ ਪਏ

ਜਗਰਾਉਂ 9 ਅਕਤੂਬਰ  (ਰਛਪਾਲ ਸਿੰਘ ਸ਼ੇਰਪੁਰੀ, ਬੌਬੀ ਸਹਿਜਲ ) 368 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਮੋਰਚੇ ਚ ਇਲਾਕੇ ਛੇ ਕਿਸਾਨਾਂ ਮਜਦੂਰਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਧਰਨਾ ਦਿੱਤਾ। ਪਹਿਲੇ ਦਿਨ ਤੋਂ ਕਿਸਾਨ ਮੋਰਚੇ ਨਾਲ ਜੁੜੇ ਆ ਰਹੇ ਹਰਮਨਪਿਆਰੇ ਗਾਇਕ ਕਲਾਕਾਰ ਲਖਵੀਰ ਸਿੱਧੂ ਤੇ ਢੋਲਕ ਮਾਸਟਰ ਸਤਪਾਲ ਨੇ ਹਰ ਰੋਜ ਦੀ …

ਪਿੰਡਾਂ ਚ ਪਾਵਰਕਾਮ ਨੂੰ ਪ੍ਰੀਪੇਡ ਚਿਪ ਵਾਲੇ ਮੀਟਰ ਲਾਉਣ ਤੋਂ ਹਥ ਪਿਛੇ ਖਿਚਣੇ ਪਏ Read More »

16 ਸਾਲਾਂ ਤੋਂ ਤੜਫ ਰਹੇ ਅੈਸ.ਸੀ. ਪਰਿਵਾਰ ਨੇ ਲਗਾਈ ਹੁਣ ‘ਚੰਨੀ’ ਨੂੰ ਗੁਹਾਰ

ਜਗਰਾਉਂ 9 ਅਕਤੂਬਰ (ਮ ਰਛਪਾਲ ਸਿੰਘ ਸ਼ੇਰਪੁਰੀ, ਬੌਬੀ ਸਹਿਜ ਲ  )  ਅੱਧੀ ਰਾਤ ਨੂੰ ਥਾਣੇ ‘ਚ ਮਾਂ-ਧੀ ਨੂੰ ਕਰੰਟ ਲਗਾ ਕੇ ਨਕਾਰਾ ਕਰਨ ਵਾਲੇ ਸਥਾਨਕ ਸ਼ਹਿਰੀ ਥਾਣੇ ਦੇ ਥਾਣਾਮੁਖੀ ਕਹਾਉਂਦੇ ਗੁਰਿੰਦਰ ਬੱਲ਼ ਖਿਲਾਫ਼ ਕਾਰਵਾਈ ਲਈ ਪੀੜ੍ਹਤ ਅੈਸ.ਸੀ.ਪਰਿਵਾਰ 16 ਸਾਲਾਂ ਤੋਂ ਦਰ-ਦਰ ਭਟਕ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮਨੁੱਖੀ ਅਧਿਕਾਰ ਕਾਰਕੁੰਨ ਇਕਬਾਲ ਸਿੰਘ ਰਸੂਲਪੁਰ ਨੇ …

16 ਸਾਲਾਂ ਤੋਂ ਤੜਫ ਰਹੇ ਅੈਸ.ਸੀ. ਪਰਿਵਾਰ ਨੇ ਲਗਾਈ ਹੁਣ ‘ਚੰਨੀ’ ਨੂੰ ਗੁਹਾਰ Read More »

ਮੁਲਾਜਮ ਵੀ 27 ਸਤੰਬਰ ਦੇ ਭਾਰਤ ਬੰਦ ਚ ਸ਼ਾਮਲ ਹੋਣਗੇ. _ਕਿਸਾਨ ਆਗੂ

ਜਗਰਾਉਂ 25 ਸਤੰਬਰ ,( ਰਛਪਾਲ ਸਿੰਘ ਸ਼ੇਰਪੁਰੀ,ਬੌਬੀ ਸਹਿਜਲ,) 359 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਕਿਸਾਨ ਸੰਘਰਸ਼ ਮੋਰਚੇ ਚ ਬੀਤੀ ਰਾਤ ਟਿਕਰੀ ਬਾਰਡਰ ਸੰਘਰਸ਼ ਮੋਰਚੇ ਚੋਂ ਵਾਪਸ ਪਰਤੇ ਪਿੰਡ ਭੰਮੀਪੁਰਾ ਕਲਾਂ ਦੇ ਜਗਸੀਰ ਸਿੰਘ ਸ਼ੀਰਾ ਦੇ ਚਲਾਣੇ ਤੇ ਧਰਨਾਕਾਰੀਆਂ ਵਲੋਂ ਡੂੰਘਾ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ …

ਮੁਲਾਜਮ ਵੀ 27 ਸਤੰਬਰ ਦੇ ਭਾਰਤ ਬੰਦ ਚ ਸ਼ਾਮਲ ਹੋਣਗੇ. _ਕਿਸਾਨ ਆਗੂ Read More »

ਇਮਾਨਦਾਰੀ ਮਿਸਾਲ਼, ਲੱਭਿਆ ਮੋਬਾਇਲ ਕੀਤਾ ਵਾਪਿਸ

ਜਗਰਾਉਂ 22 ਸਤੰਬਰ    ,(ਰਛਪਾਲ ਸਿੰਘ ਸ਼ੇਰਪੁਰੀ ਬੌਬੀ ਸਹਿਜਲ) ਅੱਜ ਦੇ ਬੇਈਮਾਨੀ ਵਾਲੇ ਜ਼ਮਾਨੇ ‘ਚ ਕਈ ਨੌਜਵਾਨ ਅਜਿਹੀਆਂ ਮਿਸਾਲ਼ਾਂ ਕਾਇਮ ਕਰ ਜਾਂਦੇ ਨੇ ਜੋ ਦੂਜਿਆਂ ਲਈ ਪ੍ਰੇਰਨਾ ਸਰੋਤ ਬਣ ਜਾਂਦੀਆਂ ਹਨ। ਅਜਿਹੀ ਹੀ ਇਕ ਮਿਸਾਲ਼ ਅੱਜ ਦੇਖਣ ਨੂੰ ਮਿਲੀ ਜਦ ਹਾਂਸ ਕਲਾਂ ਤੋਂ ਜਗਰਾਉਂ ਦਵਾਈ ਲੈਣ ਆਏ ਰਾਜਾ ਸਿੰਘ ਦੇ 9000 ਰੁਪਏ ਮੁੱਲ ਦੇ ਕਮਲ਼ …

ਇਮਾਨਦਾਰੀ ਮਿਸਾਲ਼, ਲੱਭਿਆ ਮੋਬਾਇਲ ਕੀਤਾ ਵਾਪਿਸ Read More »

ਜਗਰਾਓਂ ਦੀ ਕਤਿਆਲ ਕਲੋਨੀ ਵਲੋਂ ਨਵੀ ਬਣੀ ਕਲੋਨੀ ਵੈਲਫੇਅਰ ਸੋਸਾਇਟੀ ਦਾ ਗਠਨ ਕੀਤਾ

ਜਗਰਾਓਂ 21 ਸਤੰਬਰ(ਰਛਪਾਲ ਸਿੰਘ ਸ਼ੇਰਪੁਰੀ, ਬੌਬੀ ਸਹਿਜਲ   ) ਕਤਿਆਲ ਕਲੋਨੀ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਕਲ ਕਤਿਆਲ ਕਲੋਨੀ ਵਿਖੇ ਹੋਇ ਜਿਸ ਵਿਚ ਕਲੋਨੀ ਦੇ ਸਾਰੇ ਸਮੂਹ ਮੈਂਬਰ ਸਾਹਿਬਾਨ ਹਾਜਿਰ ਹੋਏ ਅਤੇ ਕਲੋਨੀ ਦੇ ਸਾਰੇ ਮੈਂਬਰਾਂ ਨੇ ਇਹ ਸਹਿਮਤੀ ਜਤਾਈ ਕਿ ਕਲੋਨੀ ਦੇ ਸਮਾਜਿਕ ਕਮਾ ਲਈ ਅਤੇ ਲੋਕਾਂ ਦੀ ਮਦਦ ਲਈ ਇਕ ਸੰਸਥਾ ਕਲੋਨੀ ਦੇ ਨਾਮ …

ਜਗਰਾਓਂ ਦੀ ਕਤਿਆਲ ਕਲੋਨੀ ਵਲੋਂ ਨਵੀ ਬਣੀ ਕਲੋਨੀ ਵੈਲਫੇਅਰ ਸੋਸਾਇਟੀ ਦਾ ਗਠਨ ਕੀਤਾ Read More »

ਗ੍ਰਾਮ ਪੰਚਾਇਤ ਡੱਲਾ ਨੇ ਦਾਨੀ ਪਰਿਵਾਰਾ ਦਾ ਕੀਤਾ ਧੰਨਵਾਦ

ਜਗਰਾੳ 5 ਸਤੰਬਰ ( ਰਛਪਾਲ ਸਿੰਘ ਸ਼ੇਰਪੁਰੀ,ਬੌਬੀ ਸਹਿਜਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਚੱਲ ਰਹੇ ਵਿਕਾਸ-ਕਾਰਜਾ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਸਮੂਹ ਐਨ ਆਰ ਆਈ ਵੀਰਾ ਅਤੇ ਸਮੂਹ ਦਾਨੀ ਪਰਿਵਾਰਾ ਦਾ ਸਰਪੰਚ ਜਸਵਿੰਦਰ ਕੌਰ ਸਿੱਧੂ ਅਤੇ ਸਮੂਹ ਗ੍ਰਾਮ ਪੰਚਾਇਤ ਡੱਲਾ ਨੇ ਧੰਨਵਾਦ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆ ਉੱਘੇ ਸਮਾਜ ਸੇਵਕ ਪ੍ਰਧਾਨ ਨਿਰਮਲ ਸਿੰਘ ਡੱਲਾ ਅਤੇ …

ਗ੍ਰਾਮ ਪੰਚਾਇਤ ਡੱਲਾ ਨੇ ਦਾਨੀ ਪਰਿਵਾਰਾ ਦਾ ਕੀਤਾ ਧੰਨਵਾਦ Read More »

ਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਕੀਤਾ ਸਨਮਾਨਿਤ

ਜਗਰਾੳ 5 ਸਤੰਬਰ ( ਰਛਪਾਲ ਸਿੰਘ ਸ਼ੇਰਪੁਰੀ,ਬੌਬੀ ਸਹਿਜਲ) ਸਾਫਟਬਾਲ ਟਰੇਨਿੰਗ ਸੈਂਟਰ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਮੱਲ੍ਹਾ ਦੇ ਗਰਾਊਡ ਵਿਚ ਬੱਚਿਆ ਦੀਆ ਦੌੜਾ ਕਰਵਾਈਆ ਗਈਆ।ਇਨ੍ਹਾ ਦੌੜਾ ਵਿਚ ਪਿੰਡ ਦੇ ਬੱਚਿਆ ਨੇ ਵੱਧ ਚੜ੍ਹ ਕੇ ਭਾਗ ਲਿਆ।ਇਸ ਮੌਕੇ ਗੱਲਬਾਤ ਕਰਦਿਆ ਖੇਡ ਕੋਚ ਨਿਰਮਲਜੀਤ ਕੌਰ ਨੇ ਦੱਸਿਆ ਕਿ 100 ਮੀਟਰ ਦੀ ਦੌੜ ਲਗਾਉਣ ਲਈ 09 ਸਾਲ …

ਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਕੀਤਾ ਸਨਮਾਨਿਤ Read More »

ਜੀ ਐੱਚ ਜੀ ਪਬਲਿਕ ਸਕੂਲ ਨੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਜਗਰਾਉ 31 ਅਗਸਤ ( ਰਛਪਾਲ ਸਿੰਘ ਸ਼ੇਰਪੁਰੀ,ਬੌਬੀ ਸਹਿਜਲ )ਤਿਉਹਾਰ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹਨ। ਜਿਨ੍ਹਾਂ ਨੂੰ ਅਸੀਂ ਸਾਰੇ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਉਦੇ ਹਾਂ। ਇਸੇ ਚਾਅ ਅਤੇ ਉਤਸ਼ਾਹ ਨੂੰ ਕਾਇਮ ਰੱਖਦੇ ਹੋਏ ਜੀ ਐਚ ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਵੱਲੋਂ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਜਨਮ ਅਸ਼ਟਮੀ ਇੱਕ ਹਿੰਦੂ ਤਿਉਹਾਰ ਹੈ ਜੋ …

ਜੀ ਐੱਚ ਜੀ ਪਬਲਿਕ ਸਕੂਲ ਨੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ Read More »

ਜਗਰਾਉ ਜੀ.ਟੀ ਰੋਡ ਤੇ ਚਲਦੀ ਗੱਡੀ ਨੂੰ ਲੱਗੀ ਅੱਗ ਪਰਿਵਾਰ ਵਾਲ ਵਾਲ ਬਚਿਆ

ਜਗਰਾਉ 31 ਅਗਸਤ ( ਰਛਪਾਲ ਸਿੰਘ ਸ਼ੇਰਪੁਰੀ,ਬੌਬੀ ਸਹਿਜਲ) ਅੱਜ ਸਥਾਨਕ ਸਹਿਰ ਜਗਰਾਉ ਵਿਖੇ ਮੇਨ ਜੀ.ਟੀ.ਰੋਡ ਤੇ ਚਲਦੀ ਗੱਡੀ ਨੂੰ ਅੱਗ ਲੱਗ ਗਈ। ਪ੍ਰਪਤ ਜਾਣਕਾਰੀ ਅਨੁਸਾਰ ਮੋਗਾ ਨੂੰ ਜਾਂਦੀ ਇੱਕ ਇੰਡੀਕਾ ਗੱਡੀ ਨੂੰ ਅਚਾਨਕ ਅੱਗ ਲੱਗ ਗਈ ।ਕਾਰ ਸਵਾਰ ਵਿਅਕਤੀ ਜਸਵੀਰ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਅਤੇ ਮੇਰੇ ਬੱਚੇ ਜਗਰਾਉ ਵਿਖੇ ਦਵਾਈ ਲੈਣ …

ਜਗਰਾਉ ਜੀ.ਟੀ ਰੋਡ ਤੇ ਚਲਦੀ ਗੱਡੀ ਨੂੰ ਲੱਗੀ ਅੱਗ ਪਰਿਵਾਰ ਵਾਲ ਵਾਲ ਬਚਿਆ Read More »

ਭਾਜਪਾ ਦੇ ਲੀਡਰਾਂ ਦਾ ਟੁੱਟ ਕੇ ਅਕਾਲੀਆਂ ਚ ਸ਼ਾਮਲ ਹੋਣਾ, ਅੰਦਰਖਾਤੇ ਮੋਦੀ ਬਾਦਲ ਘਿਓ ਖਿਚੜੀ ਹਨ_ ਕਿਸਾਨਾਂ ਆਗੂ

ਜਗਰਾਉਂ 23ਅਗਸਤ ( ਰਛਪਾਲ ਸਿੰਘ ਸ਼ੇਰਪੁਰੀ ਬੌਬੀ ਸਹਿਜਲ ) 326 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਅਜ ਵੀ ਭਾਰੀ ਬਾਰਸ਼ ਦੇ ਬਾਵਜੂਦ ਕਿਸਾਨਾਂ ਮਜਦੂਰਾਂ ਨੇ ਖੇਤੀ ਦੇ ਕਾਲੇ ਕਨੂੰਨ ਵਾਪਸ ਲੈਣ ਦੀ ਜੋਰਦਾਰ ਮੰਗ ਕੀਤੀ। ਕਿਸਾਨ ਆਗੂ ਬੰਤਾ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਇਸ ਧਰਨੇ …

ਭਾਜਪਾ ਦੇ ਲੀਡਰਾਂ ਦਾ ਟੁੱਟ ਕੇ ਅਕਾਲੀਆਂ ਚ ਸ਼ਾਮਲ ਹੋਣਾ, ਅੰਦਰਖਾਤੇ ਮੋਦੀ ਬਾਦਲ ਘਿਓ ਖਿਚੜੀ ਹਨ_ ਕਿਸਾਨਾਂ ਆਗੂ Read More »