ਚਲਦੀ ਸਵਿਫਟ ਡੀਜਾਇਰ ਕਾਰ ਨੂੰ ਭਿਆਨਕ ਅੱਗ, ਕਾਰ ਚਾਲਕ ਦੀ ਮੌਕੇ ਤੇ ਹੀ ਮੌਤ।
ਫਰੀਦਕੋਟ , 26 ਅਪ੍ਰੈਲ 2022 (ਧਰਮ ਪ੍ਰਵਾਨਾਂ ) ਫਰੀਦਕੋਟ ਦੇ ਕੋਟਕਪੂਰਾ ਰੋਡ ਤੇ ਨੇੜੇ ਸ਼ਾਹੀ ਹਵੇਲੀ ਕੋਲ ਕਾਰ ਨੰਬਰ ਪੀ ਬੀ 04 ਯੂ 1179 ਸਵਿਫਟ ਡੀਜਾਇਰ ਨੂੰ ਅੱਗ ਲੱਗਣ ਕਾਰਨ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਸਵਿਫਟ ਡੀਜਾਇਰ ਕਾਰ ਨੰ ਪੀ ਬੀ 04 …
ਚਲਦੀ ਸਵਿਫਟ ਡੀਜਾਇਰ ਕਾਰ ਨੂੰ ਭਿਆਨਕ ਅੱਗ, ਕਾਰ ਚਾਲਕ ਦੀ ਮੌਕੇ ਤੇ ਹੀ ਮੌਤ। Read More »