ਚੰਡੀਗੜ੍ਹ

ਕੇਸੀ ਸਕੂਲ ਦਾ ਬਾਹਰਵੀਂ ਦੇ ਪਹਿਲੀ ਟਰਮ ਦਾ ਨਤੀਜਾ ਰਿਹਾ ਸ਼ਾਨਦਾਰ

  नवांशहर, 20 मार्च (ਵਿਪਨ) स्थानीय करियाम रोड स्थित के.सी. पब्लिक स्कूल का सीबीएसई द्वारा 2021-22 का प्लस टू के पहले टर्म का  रिजल्ट  शानदार रहा है। स्कूल के सभी 69 विद्यार्थियों ने अच्छे अंक प्राप्त कर स्कूल व अभिवावकों का नाम रोशन किया है। अकैडमिक स्कूल डीन रूचिका वर्मा ने बताया कि स्कूल में आर्टस में …

ਕੇਸੀ ਸਕੂਲ ਦਾ ਬਾਹਰਵੀਂ ਦੇ ਪਹਿਲੀ ਟਰਮ ਦਾ ਨਤੀਜਾ ਰਿਹਾ ਸ਼ਾਨਦਾਰ Read More »

ਹੋਲੀ ਦਿੰਦੀ ਹੈ ਏਕਤਾ ਅਤੇ ਪਿਆਰ ਦਾ ਸੰਦੇਸ਼ – ਇੰਜ. ਪਰਵਿੰਦਰ ਕੁਮਾਰ

ਨਵਾਂਸ਼ਹਿਰ ,  17 ਮਾਰਚ (ਵਿੱਪਨ) ਕੇਸੀ ਪੋਲੀਟੈਕਨਿਕ ਕਾੱਲਜ ’ਚ ਕਾਰਜਕਾਰੀ ਪਿ੍ਰੰਸੀਪਲ ਇੰਜ.  ਪਰਵਿੰਦਰ ਕੁਮਾਰ  ਦੀ ਦੇਖਰੇਖ ’ਚ ਵਿਦਿਆਰਥੀਆਂ ਅਤੇ ਸਟਾਫ ਨੇ ਮਿਲ ਕੇ ਹੋਲੀ ਮਨਾਂਉਦੇ ਹੋਏ ਚਾਰਟ ਸਜਾਇਆ ਅਤੇ ਰੰਗੋਲੀ ਬਣਾਈ ।  ਇੰਜ.  ਪਰਵਿੰਦਰ ਕੁਮਾਰ  ਨੇ ਦੱਸਿਆ ਕਿ ਹੋਲੀ ਖੇਲ ਕੇ ਇੱਕ ਦੂਸਰੇ ਨੂੰ ਪਿਆਰ ਅਤੇ ਸਦਭਾਵਨਾ ਦਾ ਸੁਨੇਹਾ ਦਿੱਤਾ ਜਾਂਦਾ ਹੈ ।  ਸਾਨੂੰ ਕੈਮਿਕਲ ਨਾਲ ਭਰੇ ਰੰਗਾਂ ਨਾਲ ਹੋਲੀ ਨਹੀਂ ਖੇਡਣੀ ਚਾਹੀਦੀ।  ਸਾਨੂੰ ਇੱਕ ਦੂਜੇ  ਦੇ ਗੁਲਾਲ ਅਤੇ ਫੁੱਲਾਂ ਦੀ ਹੋਲੀ ਲਗਾਉਣੀ ਚਾਹੀਦੀ ਹੈ ਅਤੇ ਬਿਨਾਂ ਪਾਣੀ  ਦੇ ਹੋਲੀ ਖੇਲਣੀ ਚਾਹੀਦੀ ਹੈ ।  ਸਟਾਫ ਅਤੇ ਸਟੂਡੈਂਟ ਨੇ ਬਿਨਾਂ ਪਾਣੀ  ਦੇ ਹੋਲੀ ਖੇਡੀ  ਤਾਂ ਕਈਆਂ ਨੇ ਇੱਕ ਦੂਜੇ  ਦੇ ਟਿੱਕੇ ਹੀ ਲਗਾਏ ।  ਸਟੂਡੈਂਟ ਗੁਰਜੀਤ,  ਰਮਨ ਕੁਮਾਰ  ਅਤੇ ਮੈਡਮ ਮੰਦੀਪ ਕੌਰ ਨੇ ਦੱਸਿਆ ਕਿ ਸਾਨੂੰ ਹੋਲੀ ਹੁੜੰਦਗ ਕਰ ਕੇ ਮਨਾਉਣ ਦੀ ਬਜਾਏ ਪਿਆਰ ਨਾਲ ਇੱਕ ਦੂਜੇ  ਦੇ ਲਗਾਉਣੀ ਚਾਹੀਦੀ ਹੈ ।  ਇਸ ਦਿਨ ਸਾਨੂੰ ਅੰਦਰਤੋਂ ਈਰਖਾ, ਅਹਿੰਕਾਰ, ਕਲਹ ਆਦਿ ਬੁਰਾਈਆਂ ਨੂੰ ਦੂਰ ਕਰਨਾ ਚਾਹੀਦਾ ਹੈ ।  ਮੌਕੇ ’ਤੇ ਇੰਜ. ਐਨਕੇ ਸੋਨੀ,  ਸੁਖਵਿੰਦਰ ਸਿੰਘ,  ਜਫਤਾਰ ਅਹਿਮਦ,  ਮਧੂ ਬਾਲਾ, ਜਤਿੰਦਰ ਕੌਰ ਹਾਜਰ ਰਹੇ ।

ਕੇਸੀ ਪਬਲਿਕ ਸਕੂਲ ਦਾ ਦਸਵੀਂ ਦੇ ਪਹਿਲੇ ਟਰਮ ਦਾ ਰਿਜਲਟ ਰਿਹਾ ਸ਼ਾਨਦਾਰ

ਨਵਾਂਸ਼ਹਿਰ 15 ਮਾਰਚ (ਵਿਪਨ) ਕਰਿਆਮ ਰੋਡ ਸਥਿਤ ਕੇ. ਸੀ. ਪਬਲਿਕ ਸਕੂਲ ਦਾ 2021  22 ਦਾ ਸੀਬੀਐਸਈ ਵਲੋਂ ਘੋਸ਼ਿਤ ਦਸਵੀਂ ਕਲਾਸ ਦੇ ਟਰਮ-1 ਦਾ ਨਤੀਜਾ ਸ਼ਾਨਦਾਰ ਰਿਹਾ ਹੈ । ਸਕੂਲ ਦੀ ਡੀਨ ਅਕੈਡਮਿਕ ਰੁਚਿਕਾ ਵਰਮਾ ਨੇ ਦੱਸਿਆ ਕਿ ਦਸਵੀਂ ’ਚਂ 60 ਵਿਦਿਆਰਥੀ ਬੈਠੇ ਸਨ,  ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ । ਉਨ੍ਹਾਂ ਨੇ ਦੱਸਿਆ ਕਿ ਗੁਰਕਮਲ ਸਿੰਘ ਨੇ 200 ’ਚੋਂ 193 (96.5 ਫੀਸਦੀ) ਨੰਬਰ ਲੈ ਕੇ ਸਕੂਲ ’ਚ …

ਕੇਸੀ ਪਬਲਿਕ ਸਕੂਲ ਦਾ ਦਸਵੀਂ ਦੇ ਪਹਿਲੇ ਟਰਮ ਦਾ ਰਿਜਲਟ ਰਿਹਾ ਸ਼ਾਨਦਾਰ Read More »

ਓਮ ਪ੍ਰਕਾਸ਼ ਦਾ ਗਰੁੱਪ ਬਣਿਆ ਸ਼ੈਫ ਆੱਫ ਦ ਈਅਰ 2022 , ਹੋਟਲ ਮੈਨਜਮੈਂਟ ’ਚ ਕਰਵਾਏ ਮੁਕਾਬਲੇ

ਨਵਾਂਸ਼ਹਿਰ , 14 ਮਾਰਚ (ਵਿਪਨ) ਕਰਿਆਮ ਰੋਡ ’ਤੇ ਸੱਥਿਤ ਕੇਸੀ ਕਾਲਜ ਆੱਫ ਹੋਟਲ ਮੈਨਜਮੈਂਟ ’ਚ ਪਿ੍ਰੰਸੀਪਲ ਸ਼ੈਫ ਵਿਕਾਸ ਕੁਮਾਰ  ਦੀ ਦੇਖਰੇਖ ’ਚ ਸ਼ੈਫ ਆੱਫ ਦ ਈਅਰ 2022 ਮੁਕਾਬਲੇ ਕਰਵਾਏ ਗਏ ,  ਜਿਸ ’ਚ ਕੇਸੀ ਗਰੁੱਪ  ਦੇ ਸਾਰੇ ਕਾਲਜਾਂ  ਦੇ 48 ਸਟੂਡੈਂਟ ਅਤੇ ਸਟਾਫ ਨੇ ਮਿਲ ਕੇ 12 ਗਰੁਪਾਂ ਬਣਾ ਕੇ ਵੱਧੀਆ ਅਤੇ ਸੁਆਦੀ ਖਾਨਾ ਤਿਆਰ ਕੀਤਾ।  ਮੁਕਾਬਲੇ ’ਚ ਓਮ ਪ੍ਰਕਾਸ਼,  ਨਸਰੀਨ, ਰੀਤੀਕਾ,  ਅਰਵਿੰਦ ਅਤੇ ਪਿ੍ਰਆ  ਦੇ ਗਰੁੱਪ ਨੇ ਪਹਿਲਾ,  ਸਿਆ,  ਅਨਾਮਿਕਾ,  ਮਨੀਸ਼ਾ, ਅਨਮੋਲ,  ਹਰਜੋਤ ਅਤੇ ਸੰਨੀ,  ਡਾੱ.  …

ਓਮ ਪ੍ਰਕਾਸ਼ ਦਾ ਗਰੁੱਪ ਬਣਿਆ ਸ਼ੈਫ ਆੱਫ ਦ ਈਅਰ 2022 , ਹੋਟਲ ਮੈਨਜਮੈਂਟ ’ਚ ਕਰਵਾਏ ਮੁਕਾਬਲੇ Read More »

ਨੌਜੁਆਨ ਆਪਣੇ ਦੇਸ਼ ਨੂੰ ਸਵੱਛ ਅਤੇ ਪ੍ਰਦੂਸ਼ਣ ਰਹਿਤ ਰੱਖਣ ਲਈ ਸਰਕਾਰ ਦੀਆਂ ਯੋਜਨਾਵਾਂ ਅਨੁਸਾਰ ਚਲਣ – ਡਾਇਰੇਕਟਰ ਡਾੱ.ਸਿੰਗੀ

ਨਵਾਂਸ਼ਹਿਰ,  11 ਮਾਰਚ      (ਵਿਪਨ) ਮਿਨੀਸਟਰੀ ਆੱਫ ਯੂਥ ਅਫੇਅਰ ਐਂਡ ਸਪੋਰਟਸ ਭਾਰਤ ਸਰਕਾਰ ਅਤੇ ਨਹਿਰੁ ਯੁਵਾ ਕੇਂਦਰ ਦੀ ਜਿਲਾ ਯੂਥ ਅਫਸਰ ਵੰਦਨਾ ਲੋਅ  ਦੇ ਨਿਰਦੇਸ਼ ’ਤੇ ਕੇਸੀ ਗਰੁੱਪ ਆੱਫ ਇੰਸਟੀਚਿਊਸ਼ਨ ’ਚ ਆਜ਼ਾਦੀ  ਦੇ ਅਮਿ੍ਰਤ ਮਹਾ ਉਤਸਵ  ਦੇ ਉਪਲੱਖ ’ਚ ਜਿਲਾ ਪੱਧਰੀ ਯੁਵਾ ਸੰਸਦ ਲਗਾਈ ਗਈ ।  ਇਸ ਸੰਸਦ ਦੀ ਸ਼ੁਰੁਆਤ ’ਚ ਜਿਲਾ ਯੂਥ ਅਫਸਰ  ਵੰਦਨਾ ਲੌਅ,  ਕੈਂਪਸ  ਦੇ ਸਹਾਇਕ ਡਾਇਰੇਕਟਰ ਡਾੱ.  ਅਰਵਿੰਦ ਸਿੰਗੀ, ਡਾੱ.  ਕੁਲਜਿੰਦਰ ਕੌਰ,  ਇੰਜ.  ਆਰਕੇ ਮੂੰਮ,  ਡਾੱ. ਸ਼ਬਨਮ, ਪ੍ਰੋ.  ਅੰਕੁਸ਼ ਨਿਝਾਵਨ,  ਪ੍ਰੋ. ਕਪਿਲ ਕਨਵਰ,  ਐਚਆਰ ਮਨੀਸ਼ਾ ਵਲੋ ਜੋਤੀ ਪ੍ਰੱਚੰਡ ਦੀ ਰਸਮ ਅਦਾ ਕੀਤੀ ਗਈ ।  ਡਾੱ.  ਅਰਵਿੰਦ ਸਿੰਗੀ ਨੇ ਯੂਥ ਇੰਟਰੰਪ੍ਰਨੋਰ ਸ਼ਿਪ ਅਤੇ ਸਵੱਛ ਭਾਰਤ ਮਿਸ਼ਨ  ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜੁਆਨ ਦੇਸ਼ ਦੀ ਸਫਾਈ,  ਪ੍ਰਦੂਸ਼ਣ ਅਤੇ ਪਾਣੀ ਬਚਾਉਣ ’ਚ ਸਹਿਯੋਗ ਕਰਕੇ ਵੀ ਦੇਸ਼ ਦਾ ਨਾਮ ਰੁਸ਼ਨਾ ਸੱਕਦੇ ਹਨ ।  ਕਿਸੇ ਵੀ ਦੇਸ਼ ਦੇ ਯੁਵਾ ਉਸ ਦੇਸ਼ ਦੀ ਰੀਢ ਦੀ ਹੱੜੀ ਹੁੰਦੇ ਹਨ । ਨੌਜਵਾਨ ਆਪਣੇ ਦੇਸ਼ ਨੂੰ ਸਵੱਛ,  ਪ੍ਰਦੂਸ਼ਣ ਰਹਿਤ ਬਣਾਉਣ ਅਤੇ ਪਾਣੀ ਬਚਾਉਣ ਲਈ ਸਰਕਾਰ ਦੀਆਂ ਯੋਜਨਾਵਾਂ ਅਨੁਸਾਰ ਚਲਣ ।  ਇਸਦੇ ਬਾਅਦ ਮੰਚ ’ਤੇ ਪ੍ਰੋ. ਅੰਕੁਸ਼ ਨਿਝਾਵਨ, ਡਾੱ.  ਸ਼ਬਨਮ,  ਪ੍ਰਭਜੋਤ ਸਿੰਘ,  ਜੁਗਿੰਦਰ ਸ਼ਰਮਾ,  ਪ੍ਰੋ.  ਅਕਸ਼ੈ ਰਾਣਾ,  ਯਮਨ ਕੁਮਾਰ, ਪ੍ਰੋ.  ਬਲਵੰਤ ਰਾਏ ,   ਸਟੂਡੈਂਟ ਤੁਸ਼ਾਰ ਸ਼ਰਮਾ,  ਸ਼ਬਨਮ,  ਭਾਵਨਾ,  ਨਵੀਨ,  ਅਕਾਸ਼,  ਨਸਰੀਨ,  ਨਿਰਦੋਸ਼ ਕਪੂਰ,  ਅਨਮੋਲ,  ਧਾਰਨਾ ਨੇ ਮੰਚ ’ਤੇ ਵਿਚਾਰ ਰੱਖਦੇ ਹੋਏ ਦੱਸਿਆ ਕਿ ਦੇਸ਼ ਨੂੰ ਸਵੱਛ ਰੱਖਣਾ,  ਪਾਣੀ ਬਚਾਉਣਾ,  ਬੂਟੇ ਲਗਾਉਣਾ ਇਹ ਸਰਕਾਰ  ਦੇ ਨਾਲ ਨਾਲ ਹਰ ਇੰਸਾਨ ਦੀ ਵੀ ਜਿੰਮੇਵਾਰੀ ਹੈ ।  ਖੇਤੀਬਾੜੀ ਕਰਦੇ ਸਮਾਂ ਦਵਾ ਵਿਕਰੇਤਾ ਅਤੇ ਸਰਕਾਰ ਵਲੋ ਸੁਝਾਈ ਗਈ ਰਸਾਇਣ ਦੀ ਮਾਤਰਾ ਹੀ ਪਾਉਣੀ ਚਾਹੀਦੀ ਹੈ ।  ਹਰ ਕਿਸੇ ਨੂੰ ਨੌਕਰੀ ਕਰਨ ਦੀ ਬਜਾਏ ਆਪਣਾ  ਕੰਮ ਵੀ ਖੋਲਣਾ ਚਾਹੀਦਾ ਹੈ,  ਸਰਕਾਰ ਵੱਲ ਦੇਖਣ ਦੀ ਬਜਾਏ ਆਪਣੇ ਆਪ  ਦੇ ਕੰਮ ’ਤੇ ਭਰੋਸਾ ਰੱਖੋ। ਸਰਕਾਰ ਇਸ ਦੇਸ਼ ਦੀ ਸਾਰੀ ਆਬਾਦੀ ਨੂੰ ਸਰਕਾਰੀ ਨੌਕਰੀ ਨਹੀ  ਦੇ ਸਕਦੀ । ਵੰਦਨਾ ਲੌਅ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਨੌਕਰੀ ਮੰਗਣ ਦੀ ਬਜਾਏ ਆਪਣੇ ਕੰਮ ’ਤੇ ਵੀ ਫੋਕਸ ਕਰਨਾ ਚਾਹੀਦਾ ਹੈ ।  ਸਟੂਡੈਂਟ ਨੂੰ ਸਰਕਾਰ ਵਲੋ ਚਲਾਈ ਨੌਜੁਆਨ ਭਲਾਈ ਅਤੇ ਸਰਕਾਰ ਵਲੋ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ ।  ਉਨਾਂ ਨੇ ਦੱਸਿਆ ਕਿ ਨੌਜੁਆਨ ਆਪਣੇ ਕਿਸੇ ਵੀ ਕੰਮ ਲਈ ਲੋਨ ਲਈ ਅਪਲਾਈ ਕਰ ਸਕਦੇ ਹਨ, ਲੋਨ ’ਚ ਸਰਕਾਰ ਵਲੋ ਸਬਸਿਡੀ ਵੀ ਪ੍ਰਦਾਨ ਕੀਤੀ ਜਾਂਦੀ ਹੈ। ਮੰਚ ਸੰਚਾਲਨ ਪ੍ਰੋ. ਅਕਸ਼ੈ ਰਾਣਾ ਨੇ ਕੀਤਾ ।  ਅੰਤ ’ਚ ਸਾਰੇ ਵਕਤਾਵਾਂ ਨੂੰ ਮੰਚ ’ਤੇ ਸਨਮਾਨਤ ਕੀਤਾ ।  ਮੌਕੇ ’ਤੇ ਕੇਸੀ ਕਾਲਜ  ਦੇ ਸਟਾਫ  ਦੇ ਨਾਲ ਨਹਿਰੁ ਯੁਵਾ ਕੇਂਦਰ ਤੋਂ ਸੋਨਿਆ,  ਜਤਿੰਦਰ, ਨਵਦੀਪ,  ਗੋਬਿੰਦਾ,  ਨਿਰਮਲ, ਧੀਰਜ,  ਵਿਕਾਸ ਵਿਰਦੀ,  ਅਜੈ ਅਤੇ ਵਿਪਨ ਕੁਮਾਰ  ਆਦਿ ਮੌਜੂਦ  ਰਹੇ ।

ਕਿਸੇ ਵੀ ਕੈਂਪਸ ਨੂੰ ਲੰਬੇ ਸਮਾਂ ਤੱਕ ਸੋਹਣਾ ਅਤੇ ਬਚਾਵ ਕੇ ਰੱਖਣ ਲਈ ਸਹੀ ਅਤੇ ਸਮੇਂ ਤੇ ਦੇਖਭਾਲ ਬਹੁਤ ਜਰੁਰੀ – ਡਾ. ਪਿ੍ਰਆ ਵਰਤ

ਨਵਾਂਸ਼ਹਿਰ,  12 ਮਾਰਚ   (ਵਿਪਨ) ਮਹਾਤਮਾ ਗਾਂਧੀ ਨੈਸ਼ਨਲ ਕੌਂਿਸਲ ਆੱਫ ਰੁਰਲ ਐਜੁਕੇਸ਼ਨ ਵਲੋ ਕੇਸੀ ਕਾਲਜ ਆੱਫ ਐਜੁਕੇਸ਼ਨ  ਦੇ ਨਾਲ ਮਿਲ ਕੇ ਯੂਨੀਵਰਸਿਟੀ ਅਤੇ ਕਾਲਜਾਂ ਨੂੰ ਲੰਬੇ ਸਮੇਂ ਤੱਕ ਸੋਹਣਾ ਅਤੇ ਬਚਾਵ ਕੇ ਰੱਖਣ ਲਈ ਇੱਕ ਜਾਗਰੁਕ ਕਰਦੀ ਆੱਨਲਾਈਨ ਵਰਕਸ਼ਾਪ ਲਗਾਈ ਗਈ।  ਵਰਕਸ਼ਾਪ ’ਚ ਕੈਂਪਸ ਨੂੰ ਹਰਿਆ ਭਰਿਆ ਰੱਖਣਾ ,  ਪਾਣੀ ਦੀ ਸ਼ਕਤੀ ਵਧਾਉਣਾ ,  2 ਲੇਵਲ ਫਲੈਸ਼ ਸਿਸਟਮ,  ਕੰਪੋਸਟ ਪਿਟ ਤਿਆਰ ਕਰਨਾ ,  ਸੋਲਰ …

ਕਿਸੇ ਵੀ ਕੈਂਪਸ ਨੂੰ ਲੰਬੇ ਸਮਾਂ ਤੱਕ ਸੋਹਣਾ ਅਤੇ ਬਚਾਵ ਕੇ ਰੱਖਣ ਲਈ ਸਹੀ ਅਤੇ ਸਮੇਂ ਤੇ ਦੇਖਭਾਲ ਬਹੁਤ ਜਰੁਰੀ – ਡਾ. ਪਿ੍ਰਆ ਵਰਤ Read More »

Punjab CM announces memorial gate and stadium in memory of martyr Mandeep Singh Visits family to condole death of brave-heart

Chatha (Batala), October 20 (Munira Salam Tari) –  Punjab Chief Minister Mr Charanjit Singh Channi today announced construction of a memorial gate and a stadium in memory of martyr Naik Mandeep Singh who attained martyrdom at Jammu and Kashmir during an anti-insurgency operation. The Chief Minister, accompanied by Speaker Punjab Vidhan Sabha Rana KP Singh …

Punjab CM announces memorial gate and stadium in memory of martyr Mandeep Singh Visits family to condole death of brave-heart Read More »

ਸੀ.ਬੀ.ਐਸ.ਈ. ਵੱਲੋਂ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਣਾ ਮੰਦਭਾਗਾ: ਪਰਗਟ ਸਿੰਘ

  ਚੰਡੀਗੜ੍ਹ, 20 ਅਕਤੂਬਰ (ਮੁਨੀਰਾ ਸਲਾਮ ਤਾਰੀ) ਪੰਜਾਬ ਦੇ ਸਿੱਖਿਆ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਸੀ.ਬੀ.ਐਸ.ਈ. ਵੱਲੋਂ ਦਸਵੀਂ ਤੇ ਬਾਰ੍ਹਵੀਂ ਦੀ ਜਾਰੀ ਡੇਟਸ਼ੀਟ ਵਿੱਚ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਣ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕੇਂਦਰੀ ਬੋਰਡ ਨੂੰ ਇਸ ਫ਼ੈਸਲੇ ਉਤੇ ਮੁੜ ਗ਼ੌਰ ਕਰਨ ਦੀ …

ਸੀ.ਬੀ.ਐਸ.ਈ. ਵੱਲੋਂ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਣਾ ਮੰਦਭਾਗਾ: ਪਰਗਟ ਸਿੰਘ Read More »

ਪਟਿਆਲਾ ਵਿਖੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਸ ਵਲੋਂ ਅੰਨਾ ਲਾਠੀਚਾਰਜ

ਜਗਰਾਉਂ 9 ਜੂਨ ( ਰਛਪਾਲ ਸਿੰਘ ਸ਼ੇਰਪੁਰੀ) 251 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਕਿਸਾਨਾਂ ਮਜਦੂਰਾਂ ਨੇ ਅੱਜ ਪਟਿਆਲਾ ਵਿਖੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਤੇ ਪੰਜਾਬ ਪੁਲਸ ਵਲੋਂ ਅੰਨਾ ਲਾਠੀਚਾਰਜ ਕਰਨ ਦੀ ਜੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਕੈਪਟਨ ਨੇ ਵੀ ਮੋਦੀ ਵਾਂਗ ਕਬਰਾਂ ਦਾ ਰਾਹ ਫੜ …

ਪਟਿਆਲਾ ਵਿਖੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਸ ਵਲੋਂ ਅੰਨਾ ਲਾਠੀਚਾਰਜ Read More »

ਗੁਰੁ ਹਰਗੋਬਿੰਦ ਪਬਲਿਕ ਸਕੂਲ ਸਿਧਵਾਂ ਖੁਰਦ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਜਗਰਾਉ 5 ਜੂਨ ( ਰਛਪਾਲ ਸਿੰਘ ਸ਼ੇਰਪੁਰੀ )ਵਿਸ਼ਵ ਵਾਤਾਵਰਣ ਦਿਵਸ, ਗੁਰੁ ਹਰਗੋਬਿੰਦ ਪਬਲਿਕ ਸਕੂਲ ਸਿਧਵਾਂ ਖੁਰਦ ਦੇ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਦੀ ਰਹਿਨੁਮਾਈ ਹੇਠ ਵਾਤਾਵਰਣ ਦਿਵਸ ਮਨਾਇਆ ਗਿਆ । ਹਰਸਾਲ ਵਿਸ਼ਵ ਵਾਤਾ ਵਰਣ ਦਿਵਸ ਵਿਸ਼ਵ ਪੱਧਰ ਤੇ 5 ਜੂਨ ਨੂੰ ਮਨਾਇਆ ਜਾਂਦਾ ਹੈ।ਇਹ ਕੁਦਰਤ ਅਤੇ ਵਾਤਾ ਵਰਣ ਦੀ ਸਾਂਝ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਅਤੇ …

ਗੁਰੁ ਹਰਗੋਬਿੰਦ ਪਬਲਿਕ ਸਕੂਲ ਸਿਧਵਾਂ ਖੁਰਦ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ Read More »