Category: ਦੋਆਬਾ

ਮੁੱਖ ਮੰਤਰੀ ਨੇ ਮੇਅਰ ਅਤੇ ਡਿਪਟੀ ਕਮਿਸ਼ਨਰ ਦੇ ਨਾਲ ਜਲੰਧਰ ਵਾਸੀਆਂ ਨੂੰ ਸਮਰਪਿਤ ਕੀਤੇ ਦੋ ਮੈਗਾ ਪ੍ਰਾਜੈਕਟ ਪ੍ਰਾਜੈਕਟਾਂ ਦਾ ਉਦੇਸ਼ ਜਲੰਧਰ ਨੂੰ ਸਾਫ-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣਾ ਵਿਸ਼ਵ ਵਾਤਾਵਰਣ ਦਿਵਸ ਮੌਕੇ ਜਲੰਧਰ ਨੂੰ ਦਿੱਤਾ 47.74 ਕਰੋੜ ਰੁਪਏ ਦਾ ਤੋਹਫਾ

ਜਲੰਧਰ, 5 ਜੂਨ(ਰਮੇਸ਼) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਜਲੰਧਰ ਸ਼ਹਿਰ ਨੂੰ ਸਾਫ-ਸੁਥਰਾ, ਹਰਿਆ-ਭਰਿਆ ਅਤੇ…

ਮਨੁੱਖੀ ਜੀਵਨ ਦੀ ਬੇਹਤਰੀ ਲਈ ਕੁਦਰਤੀ ਸੰਤੁਲਨ ਜਰੂਰੀ – ਸਿਵਲ ਸਰਜਨ ਵਿਸ਼ਵ ਵਾਤਾਵਰਣ ਦਿਵਸ ਮੌਕੇ ਬੂਟੇ ਲਗਾਏ

  ਕਪੂਰਥਲਾ, 5 ਜੂਨ ( ਮੀਨਾ ਗੋਗਨਾ ) ਵਾਤਾਵਰਣ ਦਾ ਮਨੁੱਖੀ ਜੀਵਨ ਵਿਚ ਅਹਿਮ ਸਥਾਨ ਹੈ ਤੇ ਵਾਤਾਵਰਣ ਦੇ ਨਾਲ…

ਹੜ੍ਹ ਰੋਕੂ ਪ੍ਰਬੰਧਾਂ ਵੱਲ ਵੱਡੀ ਪੁਲਾਂਘ- ਬਿਆਸ ਦਰਿਆ ਦੀ ਮਾਰ ਤੋਂ ਬਚਾਉਣ ਲਈ 1.36 ਕਰੋੜ ਨਾਲ ਲੱਗੇ 7 ਸਟੱਡ ਆਗਾਮੀ ਸੀਜ਼ਨ ਦੌਰਾਨ ਹੜ੍ਹਾਂ ਤੋਂ ਬਚਾਅ ਲਈ ਹੋਣਗੇ ਸਹਾਈ-13000 ਏਕੜ ਉਪਜਾਊ ਜ਼ਮੀਨ ’ਤੇ ਫਸਲਾਂ ਦਾ ਹੋਵੇਗਾ ਬਚਾਅ ਡਿਪਟੀ ਕਮਿਸ਼ਨਰ ਵਲੋਂ ਭੁਲੱਥ ਤੇ ਸੁਲਤਾਨਪੁਰ ਲੋਧੀ ਵਿਖੇ ਕੰਮ ਦਾ ਜਾਇਜ਼ਾ

  ਕਪੂਰਥਲਾ, 05 ਜੂਨ ( ਮੀਨਾ ਗੋਗਨਾ ) ਸਾਲ 1999 ਤੋਂ 22 ਸਾਲ ਬਾਅਦ ਵਰਤਮਾਨ ਸਾਲ ਵਿਚ ਕਪੂਰਥਲਾ ਜਿਲ੍ਹੇ ਦੇ…

ਸਥਾਈ ਵਿਕਾਸ ਦੀ ਪ੍ਰਾਪਤੀ ਲਈ ਵਾਤਾਵਰਣ ਸੰਭਾਲਣਾ ਜ਼ਰੂਰੀ : ਡਾ. ਰਾਬਤ ਫ਼ਿਲਮ ਮੇਲੇ ਦੇ ਦੂਜੇ ਵਾਤਾਵਰਣ ਦੀ ਸੰਭਾਲ ਸਬੰਧੀ ਦੋ ਫ਼ਿਲਮਾਂ ਦਾ ਪ੍ਰਦਸ਼ਨ

  ਕਪੂਰਥਲਾ 05 ਜੂਨ ( ਮੀਨਾ ਗੋਗਨਾ ) ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਵਾਤਾਵਰਣ ਸੰਚਾਰ…

ਛੋਟੇ ਕੇਸਾਂ ਨੂੰ ਲੋਕ ਅਦਾਲਤਾਂ ਅਤੇ ਆਪਸੀ ਸਹਿਮਤੀ ਨਾਲ ਹੱਲ ਕਰਨ ’ਤੇ ਜ਼ੋਰ

ਕਪੂਰਥਲਾ, 4 ਜੂਨ ( ਅਸ਼ੋਕ ਗੋਗਨਾ ) ਚੀਫ ਜੂਡੀਸੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮਹੇਸ਼ ਕੁਮਾਰ ਵਲੋਂ ਕੇਂਦਰੀ ਜੇਲ੍ਹ,…

गलत कर्म करने का फल भोगना ही पड़ता है : नवजीत भारद्वाज मां बगलामुखी धाम गुलमोहर सिटी में हुआ श्री शनिदेव महाराज के निमित्त श्रृंखलाबद्ध हवन यज्ञ

जालंधर 5 जून(रमेश ) : मां बगलामुखी धाम गुलमोहर सिटी नजदीक लम्मां पिंड चौक में श्री शनिदेव महाराज के निमित्त…