ਕਾਲੇ ਕਾਨੂੰਨਾ ਵਿਰੁੱਧ ਮਾਹਿਲਪੁਰ ਚ ਮੋਦੀ ਦਾ ਪੁੱਤਲਾ ਫੁਕਿਆ

ਗੜਸ਼ੰਕਰ 5 ਜੂਨ (ਅਸ਼ਵਨੀ ਸ਼ਰਮਾਂ) ਅੱਜ ਸਯੁੱਕਤ ਮੋਰਚੇ ਦੇ ਸੱਦੇ ਤੇ ਕੁਲ ਹਿੰਦ ਕਿਸਾਨ ਸਭਾ ਸੀਟੂ ਖੇਤ ਮਜ਼ਦੂਰ ਯੂਨੀਅਨ ਨੇ ਮਜ਼ਦੂਰਾ ਕਿਸਾਨਾ ਵਿਰੋਧੀ ਕਾਲੇ ਕਾਨੂੰਨਾ ਵਿਰੁਧ ਕਾਲੇ ਕਾਨੂੰਨਾ ਦੀਆ ਕਾਪੀਆ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਅਤੇ ਸ਼ਹਿਰ ਵਿੱਚ ਮਾਰਚ ਕੀਤਾ ਇਸ ਮੋਕੇ ਮਹਿੰਦਰ ਕੁਮਾਰ ਬੱਡੋਆਣ ਜਸਵਿੰਦਰ ਢਾਡਾ ਪਾਲੋ ਸੁੰਨੀ ਦਿਲਬਾਗ ਮਹਿਦੂਦ ਸੋਮਨਾਥ ਸਤਨੋਰ ਨੇ ਸਬੋਧਨ …

ਕਾਲੇ ਕਾਨੂੰਨਾ ਵਿਰੁੱਧ ਮਾਹਿਲਪੁਰ ਚ ਮੋਦੀ ਦਾ ਪੁੱਤਲਾ ਫੁਕਿਆ Read More »