Author: Vipan

ਜਿਲਾ ਪੁਲਿਸ ਵਲੋ ਕੇਸੀ ਕਾਲਜ ’ਚ ਪੁਲਿਸ ਟ੍ਰੇਨਿੰਗ ਲਈ ਜਾਰੀ ਮੁਫਤ ਕੋਚਿੰਗ ਕਲਾਸਾਂ ਸਮਾਪਤ

ਨਵਾਂਸ਼ਹਿਰ,  21 ਸਤੰਬਰ (ਵਿਪਨ ) ਨਵਾਂਸ਼ਹਿਰ,  21 ਸਤੰਬਰ ਜਿਲਾ ਸ਼ਹੀਦ ਭਗਤ ਸਿੰਘ  ਨਗਰ ਪੁਲਿਸ ਵਲੋ ਕੇਸੀ ਗਰੁੱਪ ਆੱਫ ਇੰਸੀਟੀਚਿਊਸ਼ਨ ’ਚ ਸਥਾਪਿਤ ਕੇਸੀ  ਸੈਂਟਰ ਫਾੱਰ ਕੰਪੀਟੀਟਿਵ ਇਗਜਾਮ ’ਚ ਕਾਂਸਟੇਬਲ,  ਹੈਡ ਕਾਂਸਟੇਬਲ,  ਜੇਲ ਵਾਰਡਨ ਅਤੇ ਸਬ ਇੰਸਪੇਕਟਰ ਲਈ ਲਿਖਤੀ ਪ੍ਰੀਖਿਆ ਲਈ ਜਾਰੀ  ਮੁਫਤ ਕੋਚਿੰਗ ਕਲਾਸਾਂ ਸਮਾਪਤ ਹੋ ਗਈਆਂ ।  ਪ੍ਰੀਖਿਆ ਦੀ ਤਿਆਰੀ ਲਈ 850  ਦੇ ਕਰੀਬ ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈਆਂ ਸੀ।  ਐਸਐਸਪੀ ਹਰਮਨਵੀਰ ਸਿੰਘ  ਗਿੱਲ ਦੇ ਦਿਸ਼ਾ ਨਿਰਦੇਸ਼ ਅਤੇ ਏਸਪੀ  ਮਨਵਿੰਦਰਵੀਰ ਦੇ  ਦੇਖਰੇਖ ’ਚ ਆਯੋਜਿਤ ਇਹਨਾਂ ਕਲਾਸਾਂ ਨੂੰ ਅਖੀਰਲੇ ਦਿਨ ਡੀਐਸਪੀ  ( ਕ੍ਰਾਇਮ ਐਂਡ ਵੂਮੈਨ ਚਾਈਲਡ  )  ਨਿਰਮਲ ਸਿੰਘ  ਅਤੇ ਏਐਸਆਈ ਪ੍ਰਵੀਨ ਕੁਮਾਰ  ਸ਼ਾਮਿਲ ਹੋਏ,  ਉਨਾਂ  ਦੇ  ਨਾਲ ਕੇਸੀ ਗਰੁੱਪ  ਦੇ ਸਹਾਇਕ ਕੈਂਪਸ ਡਾਇਰੈਕਟਰ ਡਾੱ.  ਅਰਵਿੰਦ ਸਿੰਗੀ,   ਪਿ੍ਰੰਸੀਪਲ ਇੰਜ.  ਆਰਕੇ ਮੂੰਮ,  ਮੈਨਜਮੈਂਟ ਕਾਲਜ ਪਿ੍ਰੰਸੀਪਲ ਡਾੱ.  ਸ਼ਬਨਮ, ਸੈਂਟਰ ਇੰਚਾਰਜ ਸਹਾਇਕ ਪ੍ਰੋਫੈਸਰ  ਅੰਕੁਸ਼ ਨਿਝਾਵਨ ,  ਫਾਰਮੇਸੀ ਕਾਲਜ ਪ੍ਰਮੁੱਖ ਪ੍ਰੋ. ਕਪਿਲ ਕਨਵਰ ਮੌਜੂਦ ਰਹੇ ।  ਇਸ ਪ੍ਰੋਗਰਾਮ ’ਚ ਪੁਲਿਸ ਕਾਂਸਟੇਬਲ ਲਈ ਦਿੱਤੇ ਮਾੱਕ ਟੈਸਟ ’ਚ ਅਕਾਸ਼ ਪੁੱਤਰ ਜਸਵਿੰਦਰ ਨੇ ਪਹਿਲਾ,  ਪ੍ਰਭਜੀਤ ਪੁੱਤਰ ਰੇਸ਼ਮ ਨੇ ਦੂਜਾ,  ਭੂਪਿੰਦਰ ਸਿੰਘ  ਪੁਤਰ ਬਲਵਿੰਦਰ ਕੁਮਾਰ  ਨੇ ਤੀਜਾ ਸਥਾਨ ਹਾਸਲ ਕੀਤਾ ਹੈ ।  ਵਧੀਆ ਅਨੁਸ਼ਾਸਨ ਲਈ ਕਿਰਨਵੀਰ ਪੁੱਤਰ ਹਰਜਿੰਦਰ,  ਪੰਕਜ ਕੁਮਾਰ ਪੁੱਤਰ ਸੰਤੋਖ ਰਾਮ,  ਪ੍ਰਭਦੀਪ ਪੁੱਤਰ ਸਰਦਾਰੀ ਲਾਲ,  ਗੁਰਿੰਦਰ ਸਿੰਘ ਪੁੱਤਰ ਸੁਲਖਨ ਸਿੰਘ,  ਮਨਦੀਪ ਕੌਰ ਪੁੱਤਰੀ ਪਰਵਿੰਦਰ ਸਿੰਘ  ਅਤੇ ਰਜਨੀ ਬਾਲਾ ਪੁੱਤਰੀ ਰਾਜ ਕੁਮਾਰ  ਨੂੰ ਮੰਚ ’ਤੇ ਡੀਐਸਪੀ ਨਿਰਮਲ ਸਿੰਘ  ਅਤੇ ਹੋਰ ਸਟਾਫ ਨੇ ਸਨਮਾਨਤ ਕੀਤਾ । ਡੀਐਸਪੀ ਨਿਰਮਲ ਸਿੰਘ  ਨੇ ਦੱਸਿਆ ਕਿ ਪੁਲਿਸ ਵਿਭਾਗ ਅਨੁਸ਼ਾਸਨ ’ਚ ਰਹਿ ਕੇ ਕਾਨੂੰਨ ਦੀ ਪਾਲਨਾ ਕਰਵਾਉਂਦਾ ਹੈ । ਨੌਜੁਆਨ ਨਸ਼ਿਆਂ ਤੋਂ ਦੂਰ ਰਹਿਣ ।  ਪੁਲਿਸ ’ਚ ਭਰਤੀ ਲਈ ਪੂਰੀ ਇਮਾਨਦਾਰੀ ਅਤੇ ਅਨੁਸ਼ਾਸਨ ’ਚ ਰਹਿ ਕੇ ਪ੍ਰੀਖਿਆ ਦਿੱਤੀ ਜਾਵੇ ।  ਉਨਾਂ ਨੇ ਕਿਹਾ ਕਿ ਸਾਰਿਆ ਨੂੰ ਕਾਨੂੰਨ ਦਾ ਸਨਮਾਨ ਕਰਨਾ ਚਾਹੀਦਾ ਹੈ । ਮੰਚ ਸੰਚਾਲਨ ਪ੍ਰੋ.  ਰਮਨਦੀਪ ਕੌਰ ਨੇ ਕੀਤਾ ।   ਮੌਕੇ ’ਤੇ ਏਐਸਆਈ ਪ੍ਰਵੀਨ ਕੁਮਾਰ ,  ਬਲਵੰਤ ਰਾਏ,  ਪ੍ਰਭਜੋਤ ਸਿੰਘ,  ਮਨਮੋਹਨ ਸਿੰਘ,  ਅਕਸ਼ੈ ਰਾਣਾ,  ਦਲਵੀਰ ਕੌਰ,  ਜਤਿੰਦਰ ਕੌਰ  ਅਤੇ ਪੀਆਰਓ ਵਿਪਨ ਕੁਮਾਰ  ਵੀ ਮੌਜੂਦ ਰਹੇ । ਡੀਐਸਪੀ ਨਿਰਮਲ ਸਿੰਘ  ਨੇ ਦੱਸਿਆ ਕਿ ਪੁਲਿਸ ਵਿਭਾਗ ਅਨੁਸ਼ਾਸਨ ’ਚ ਰਹਿ ਕੇ ਕਾਨੂੰਨ ਦੀ ਪਾਲਨਾ ਕਰਵਾਉਂਦਾ ਹੈ । ਨੌਜੁਆਨ ਨਸ਼ਿਆਂ ਤੋਂ ਦੂਰ ਰਹਿਣ ।  ਪੁਲਿਸ ’ਚ ਭਰਤੀ ਲਈ ਪੂਰੀ ਇਮਾਨਦਾਰੀ ਅਤੇ ਅਨੁਸ਼ਾਸਨ ’ਚ ਰਹਿ ਕੇ ਪ੍ਰੀਖਿਆ ਦਿੱਤੀ ਜਾਵੇ ।  ਉਨਾਂ ਨੇ ਕਿਹਾ ਕਿ ਸਾਰਿਆ ਨੂੰ ਕਾਨੂੰਨ ਦਾ ਸਨਮਾਨ ਕਰਨਾ ਚਾਹੀਦਾ ਹੈ । ਮੰਚ ਸੰਚਾਲਨ ਪ੍ਰੋ.  ਰਮਨਦੀਪ ਕੌਰ ਨੇ ਕੀਤਾ ।   ਮੌਕੇ ’ਤੇ ਏਐਸਆਈ ਪ੍ਰਵੀਨ ਕੁਮਾਰ ,  ਬਲਵੰਤ ਰਾਏ,  ਪ੍ਰਭਜੋਤ ਸਿੰਘ,  ਮਨਮੋਹਨ ਸਿੰਘ,  ਅਕਸ਼ੈ ਰਾਣਾ,  ਦਲਵੀਰ ਕੌਰ,  ਜਤਿੰਦਰ ਕੌਰ  ਅਤੇ ਪੀਆਰਓ ਵਿਪਨ ਕੁਮਾਰ  ਵੀ ਮੌਜੂਦ ਰਹੇ ।

ਬੀਐਸਸੀ ਐਮਈਐਫਟੀ ਅਤੇ ਬੀਐਸਸੀ ਐਨੀਮੈਸ਼ਨ ਵਿਭਾਗ ਦਾ ਚੌਥੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਨਵਾਂਸ਼ਹਿਰ , 02 ਸਤੰਬਰ (ਵਿਪਨ) ਕਰਿਆਮ ਰੋਡ ’ਤੇ ਸੱਥਿਤ ਕੇਸੀ ਸਕੂਲ ਆੱਫ ਮੈਨਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਸਂ ( ਕੇਸੀਐਸਐਮਸੀਏ ) ਕਾੱਲਜ…

ਸ਼੍ਰੀ ਕਿ੍ਰਸ਼ਣ ਜਨਮਾਸ਼ਟਮੀ ਨੂੰ ਸਮਰਪਿਤ ਕਰਵਾਇਆ ਆੱਨਲਾਈਨ ਧਾਰਮਿਕ ਪੋ੍ਰੋਗਰਾਮ

ਬੰਗਾ, ਨਵਾਂਸ਼ਹਿਰ , ਗੜਸ਼ੰਕਰ, 29 ਅਗਸਤ (ਵਿਪਨ) ਬੰਗਾ-ਗੜਸ਼ੰਕਰ ਰੋਡ ਤੇ ਸਿੱਥਤ ਸੈਕਰੇਡ ਸਟੇਨਫੋਰਡ ਸਕੂਲ ਵਿੱਚ ਸਕੂਲ ਡਾਇਰੇਕਟਰ ਪ੍ਰੋ. ਕੇ.ਗਣੇਸ਼ਨ ਦੀ…

श्री कृष्ण जन्माष्टमी के उपलक्ष्य में करवाया आनलाइन कार्यक्रम

नवांशहर, 28 अगस्त (विपन) केसी पब्लिक स्कूल के विद्यार्थियों ने श्री कृष्ण जन्माष्टमी के उपलक्ष्य में शनिवार को अपने घरो…

सावन महीने में तीज का पर्व आज भी पंजाबी सभ्याचार में देता है एकजुटता का संदेश- वालीया

नवांशहर, 12 अगस्त (विपन) मोहल्ला इंद्रापुरी में मंगलवार देर शाम को अलग ही छटा विखेरता हुआ महिलाओं व बुजुर्गों ने…

ਕ੍ਰਾਂਤੀ ਕਲਾ ਮੰਚ ਦੇ ਕਲਾਕਾਰਾਂ ਨੇ ਸਟੂਡੈਂਟ ਨੂੰ ਦਿੱਤਾ ਨਾਟਕਾਂ ਨਾਲ ਕੁੜੀਆਂ ਦੇ ਸਨਮਾਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼

ਨਵਾਂਸ਼ਹਿਰ , 12 ਅਗਸਤ (ਵਿਪਨ ) ਕ੍ਰਾਤੀ ਕਲਾ ਮੰਚ ਰੋਪੜ ਦੀ ਟੀਮ ਵਲੋ ਕੇਸੀ ਗਰੁੱਪ ਆੱਫ ਇੰਸਟੀਚਿਊਸ਼ਨ ’ਚ ਕੇਸੀ ਕਾਲਜ…

ਕੋਰੋਨਾ ਪ੍ਰੋਟੋਕਾਲ ਦੀ ਪਾਲਨਾ ਕਰਦੇ ਹੋਏ ਸੈਕਰੇਡ ਸਟੈਨਫੋਰਡ ਸਕੂਲ ’ਚ ਮਨਾਈਆਂ ਤੀਆਂ

ਨਵਾਂਸ਼ਹਿਰ, 08 ਅਗਸਤ (ਵਿਪਨ) ਬੰਗਾ – ਗੜਸ਼ੰਕਰ ਰੋਡ ’ਤੇ ਸਥਿਤ ਸੈਕਰੇਡ ਸਟੈਨਫੋਰਡ ਸਕੂਲ ਕੋਟ ਪੱਤੀ ’ਚ ਸਕੂਲ ਡਾਇਰੇਕਟਰ ਪ੍ਰੋ. ਕੇ.…