spot_img
Homeਮਾਝਾਗੁਰਦਾਸਪੁਰਪੁਲਿਸ ਵਿਭਾਗ ਗੁਰਦਾਸਪੁਰ ਵੱਲੋ ਫਲੈਗ ਮਾਰਚ

ਪੁਲਿਸ ਵਿਭਾਗ ਗੁਰਦਾਸਪੁਰ ਵੱਲੋ ਫਲੈਗ ਮਾਰਚ

ਗੁਰਦਾਸਪੁਰ 5 ਫਰਵਰੀ (ਮੁਨੀਰਾ ਸਲਾਮ ਤਾਰੀ) ; – ਡਾਨਾਨਕ ਸਿੰਘ ਐਸ.ਐਸਪੀ ਗੁਰਦਾਸਪੁਰ ਵੱਲੋ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਖਪਾਲ ਸਿੰਘ ਡੀਐਸਪੀ ਸਿਟੀ ਗੁਰਦਾਸਪੁਰ  ਦੀ  ਨਿਗਰਾਨੀ ਹੇਠ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਮੁੱਖ ਅਫਸਰ ਥਾਣਾ ਸਿਟੀ ਗੁਰਦਾਸਪੁਰ , ਇੰਸਪੈਕਟਰ ਹਰਮੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਗੁਰਦਾਸਪੁਰ , ਸਬ ਇੰਸਪੈਕਟਰ ਹਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਤਿੱਬੜ ਗੁਰਦਾਸਪੁਰ ਸਮੇਤ ਪੀਸੀਆਰ ਅਤੇ ਵਿਜੇ ਸਿੰਘ ਸ਼ਿਸੋਦਿਆ ਡੀਐਸਪੀ ਬੀ.ਐਸ.ਐਫਸਮੇਤ ਬੀਐਸਐਫਫੋਰਸ ਨਾਲ ਗੌਰਮਿੰਟ ਕਾਲਜ ਗੁਰਦਾਸਪੁਰ ਤੋ ਫਲੈਗ ਮਾਰਚ ਸੁਰੂ ਕਰਕੇ ਸਬਜੀ ਮੰਡੀ ਚੌਕ ਗੀਤਾ ਭਵਨ ਚੌਕ ਤੋ ਹਨੂੰਮਾਨ ਚੌਕ ਤੋ ਲਾਇਬ੍ਰੇਰੀ ਚੌਕ ਤੋ ਡਾਕਖਾਨਾ ਚੌਕ ਤੋ ਹੁੰਦੇ ਹੋਏ ਗੌਰਮਿੰਟ ਕਾਲਜ ਵਿਖੇ ਖਤਮ ਕੀਤਾ ਗਿਆ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਬਿਨਾ ਕਿਸੇ ਡਰਭੈਅ ਤੇ ਨਿਰਵਿਘਨ ਆਪਣੇ ਵੋਟਿੰਗ ਹੱਕ ਦਾ ਇਸਤੇਮਾਲ ਕਰ ਸਕਣ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments