ਗੁਰਦਾਸਪੁਰ 4 ਫਰਵਰੀ (ਵਿਕਰਮ ਚੀਮਾ) ਪੰਜਾਬ ਵਿੱਚ ਵਿਧਾਨਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਾਹੀਆ ਹਨ ਜਿਸ ਵਿਚ ਥੋੜ੍ਹਾ ਹੀ ਸਮਾ ਬਾਕੀ ਰਹਿ ਗਿਆ ਬਚਿਆ ਹੋਈਆ ਸਮਾ ਹਰ ਪਾਰਟੀ ਲਈ ਕੀਮਤੀ ਹੈ ਅਤੇ ਹੁਣ ਸੈਂਟਰ ਤੋਂ ਵਡੇ ਲੀਡਰਾਂ ਦੀ ਪੰਜਾਬ ਫੇਰੀ ਸ਼ੁਰੂ ਹੋ ਗਈ ਹੈ ਇਸੇ ਦੇ ਚੱਲਦੇ ਅੱਜ ਰਾਜਨਾਥ ਸਿੰਘ ਗੁਰਦਾਸਪੁਰ ਪਹੰਚੇ ਅਤੇ ਭਾਜਪਾ ਲਈ ਵੋਟ ਪ੍ਰਚਾਰ ਕੀਤਾ