spot_img
Homeਮਾਝਾਗੁਰਦਾਸਪੁਰਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਅਪਣੇ ਪੰਜਾਬ ਦੇ ਓਹਦੇਦਾਰਾਂ ਦੀ ਲਿਸਟ...

ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਅਪਣੇ ਪੰਜਾਬ ਦੇ ਓਹਦੇਦਾਰਾਂ ਦੀ ਲਿਸਟ – ਕਾਦੀਆ ਦੀ ਬਬੀਤਾ ਖੋਸਲਾ ਨੂ ਦਿੱਤਾ ਸਟੇਟ ਜੌਈੰਟ ਸੈਕਟਰੀ ਦਾ ਓਹਦਾ

ਕਾਦੀਆ 2 ਫਰਵਰੀ (ਮੁਨੀਰਾ ਸਲਾਮ ਤਾਰੀ) ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਪੱਕੇ ਪੈਰ ਜਮਾਉਣ ਲਈ ਅਪਣੇ ਉਹਦੇ ਦਾਰਾਂ ਦੀ ਲਿਸਟ ਜਾਰੀ ਕੀਤੀ ਜਿਸ ਵਿਚ ਕਾਦੀਆ ਦੀ ਮਿਹਨਤੀ ਵਰਕਰ ਬਬੀਤਾ ਖੋਸਲਾ ਨੂੰ ਸਟੇਟ ਜੌਈੰਟ ਸੈਕਟਰੀ ਦੇ ਉਹਦੇ ਨਾਲ ਨਿਵਾਜਿਆ ਗਿਆ ਆਮ ਆਦਮੀ ਪਾਰਟੀ ਨੇ ਅਪਣੇ ਵਰਕਰਾਂ ਵਿੱਚ ਉਤਸਾਹ ਵਧਾਓਣ ਲਈ ਇਹ ਲਿਸਟ ਜਾਰੀ ਕੀਤੀ ਹੈ ਇਸ ਲਿਸਟ ਨੇ ਵਰਕਰਾਂ ਵਿੱਚ ਜਾਨ ਫੂਕਣ ਦਾ ਕੰਮ ਕੀਤਾ ਹੈ ਇਸ ਮੌਕੇ ਬਬੀਤਾ ਖੋਸਲਾ ਨੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਜਗਰੂਪ ਸਿੰਘ ਸੇਖਵਾਂ ਅਤੇ ਸਮੂਹ ਸਿਨੀਅਰ ਲੀਡਰਸ਼ਿਪ ਅਤੇ ਵਰਕਰਾਂ ਦਾ ਧੰਨਵਾਦ ਕੀਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments