spot_img
Homeਮਾਝਾਗੁਰਦਾਸਪੁਰਆਮ ਆਦਮੀ ਪਾਰਟੀ ਨੇ ਕਾਦੀਆਂ ਵਿੱਖੇ ਕੀਤਾ ਦਫਤਰ ਦਾ ਉਧਘਾਟਨ-ਆਮ ਆਦਮੀ ਕੋਲੋ...

ਆਮ ਆਦਮੀ ਪਾਰਟੀ ਨੇ ਕਾਦੀਆਂ ਵਿੱਖੇ ਕੀਤਾ ਦਫਤਰ ਦਾ ਉਧਘਾਟਨ-ਆਮ ਆਦਮੀ ਕੋਲੋ ਕਰਵਾਈਆ ੳਧਘਾਟਨ

ਕਾਦੀਆਂ 1ਫਰਵਰੀ (ਮੁਨੀਰਾ ਸਲਾਮ ਤਾਰੀ) ਪੰਜਾਬ ਵਿਚ ਚੋਣ ਅਖਾੜਾ ਭੱਖ ਚੁਕਿਆ ਹੈ ਅਤੇ ਨਾਮਜ਼ਦਗੀ ਕਾਗਜ਼ ਭਰਨ ਦਾ ਸਿਲਸਲਾ ਵੀ ਲੱਗ ਭੱਗ ਖਤਮ ਹੋ ਚੁਕਿਆ ਹੈ। ਅਤੇ ਹਰ ਪਾਰਟੀ 20 ਫਰਵਰੀ ਤੋ ਪਹਿਲਾਂ ਆਪਣਾ ਪੂਰਾ ਜੋਰ ਲਗਾ ਰਹੀ ਹੈ ਇਸੇ ਦੇ ਚਲਦੇ ਅੱਜ ਕਾਦੀਆਂ ਵਿੱਖੇ ਆਮ ਆਦਮੀ ਪਾਰਟੀ ਨੇ ਆਪਣੇ ਦਫਤਰ ਦਾ ਉਧਘਾਟਨ ਕੀਤਾ ਅਤੇ ਇਸ ਉਧਘਾਟਨ ਲਈ ਹਲਕਾ ਕਾਦੀਆਂ ਦੇ ਕੈਂਡੀਡੇਟ ਜਗਰੂਪ ਸਿੰਘ ਸੇਖਵਾਂ ਪਹੁੰਚੇ ਸੀ ਜਿੱਥੇ ਕਾਦੀਆਂ ਵਾਸੀਆਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਪਰ ਜਗਰੂਪ ਸਿੰਘ ਸੇਖਵਾਂ ਨੇ ਇਕ ਆਮ ਆਦਮੀ ਕੋਲੋ ਦਫਤਰ ਦਾ ਉਧਘਾਟਨ ਕਰਵਾਈਆ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਇਸ ਲਈ ਆਮ ਵਿਅਕਤੀ ਕੋਲੋ ਹੀ ਅੱਜ ਦਫਤਰ ਦਾ ੳਧਘਾਟਨ ਕਰਵਾਈਆਂ ਗਿਆ ਹੈ। ਇਸ ਮੋਕੇ ੳਹਨਾਂ ਕਿਹਾ ਕਿ ਪੂਰੇ ਪੰਜਾਬ ਵਿਚ ਹੀ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਹੈ ਅਤੇ ਜਲਦ ਹੀ ਆਮ ਆਦਮੀ ਪਾਰਟੀ ਪੰਜਾਬ ਵਿਚ ਸਰਕਾਰ ਬਣਾਏਗੀ।ਇਸ ਮੋਕੇ ਵੱਡੀ ਗਿਣਤੀ ਵਿਚ ਅਪ ਵਰਕਰ ਹਾਜ਼ਰ ਸੱਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments