spot_img
Homeਮਾਝਾਗੁਰਦਾਸਪੁਰਦੀਨਾਨਗਰ ਤੋ ਕਾਂਗਰਸੀ ੳਮੀਦਵਾਰ ਅਰੁਣਾ ਚੋਧਰੀ ਅਤੇ ਕਾਦੀਆਂ ਹਲਕੇ ਤੋ ਆਮ ਆਦਮੀ...

ਦੀਨਾਨਗਰ ਤੋ ਕਾਂਗਰਸੀ ੳਮੀਦਵਾਰ ਅਰੁਣਾ ਚੋਧਰੀ ਅਤੇ ਕਾਦੀਆਂ ਹਲਕੇ ਤੋ ਆਮ ਆਦਮੀ ਪਾਰਟੀ ਦੇ ੳਮੀਦਵਾਰ ਜਗਰੂਪ ਸੇਖਵਾਂ ਨੇ ਨਾਮਾਂਕਨ ਭਰਿਆ

ਬਟਾਲਾ 31 ਜਨਵਰੀ (ਵਿਕਰਮ ਚੀਮਾ) ਵਿਧਾਨ ਚੋਣਾ ਦੇ ਚਲਦੇ ਨਾਮਾਂਕਨ ਪੱਤਰ ਭਰਨ ਦਾ ਸਿਸਲਾ ਲਗਾਤਾਰ ਜਾਰੀ ਹੈ ਅੱਜ ਵੱਖ ਵੱਖ ੳਮੀਦਵਾਰਾਂ ਨੇ ਆਪਨੀ ਕਿਸਮਤ ਅਜ਼ਮਾਉਨ ਲਈ ਨਾਮਾਂਕਨ ਪੱਤਰ ਭਰੇ ਅੱਜ ਜਿੱਥ ਆਮ ਆਦਮੀ ਪਾਰਟੀ ਵਲੋ ਕਾਦੀਆਂ ਹਲਕੇ ਲਈ ਜਗਰੂਪ ਸਿੰਘ ਸੇਖਵਾਂ ਨੇ ਆਪਣਾਂ ਨਾਮਾਂਕਨ ਪੱਤਰ ਭਰਿਆ ੳਥੇ ਕਾਂਗਰਸ ਪਾਰਟੀ ਵਲੋ ਦੀਨਾਨਗਰ ਤੋ ਅਰੂਣਾ ਚੋਧਰੀ ਨੇ ਨਾਮਾਂਕਨ ਪੱਤਰ ਭਰਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments