spot_img
Homeਮਾਝਾਗੁਰਦਾਸਪੁਰਮੋਟਰ ਸਾਈਕਲ ਚੋਰ ਕਾਬੂ

ਮੋਟਰ ਸਾਈਕਲ ਚੋਰ ਕਾਬੂ

ਕਾਦੀਆ 30 ਜਨਵਰੀ (ਮੁਨੀਰਾ ਸਲਾਮ ਤਾਰੀ)

ਸ੍ਰੀ ਗੋਰਵ ਤੂਰਾ ।PS ਸੀਨੀਅਰ ਕਪਤਾਨ ਪੁਲਿਸ ਬਟਾਲਾ ਵਲੋ ਵਿਧਾਨ ਸਭਾ ਚੋਣਾ 2022 ਨੂੰ ਮੱਦੇ ਨਜਰ ਰੱਖਦੇ ਹੋਏ ਜਿਲਾ ਵਿਚ ਸਮਾਜ ਵਿਰੋਧੀ ਅਨਸਰਾ ,ਭੈੜੇ ਪੁਰਸਾ ਅਤੇ ਨਸ਼ਾ ਤਸਕਰਾ,ਪੀ ਓ ਗ੍ਰਿਫਤਾਰ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਜਤਿੰਦਰਪਾਲ ਸਿੰਘ ਡੀ.ਐਸ.ਪੀ ਸਬ ਡਵੀਜਨ ਸ੍ਰੀ ਹਰਗੋਬਿੰਦਪੁਰ ਅਤੇ ਇੰਸਪੈਕਟਰ ਰਛਪਾਲ ਸਿੰਘ ਐਸ.ਐੱਚ. ਓ.ਥਾਣਾ ਕਾਦੀਆ ਦੀ ਨਿਗਰਾਨੀ ਹੇਠ ਮਿਤੀ 29-01-2022 ਨੂੰ AS। ਸਰਵਣ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਨਾਕਾਬੰਦੀ ਦੌਰਾਨ ਮੋੜ ਸੰਗ ਵਾਲੀ ਸੜਕ ਪਿੰਡ ਬਸਰਾਵਾਂ ਤੋਂ ਗੁਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮੁੜ ਥਾਣਾ ਸ੍ਰੀ ਹਰਗੋਬਿੰਦਪੁਰ ਪਾਸੋ ਚੋਰੀ ਦਾ ਇੱਕ ਮੋਟਰ ਸਾਇਕਲ ਮਾਰਕਾ ਹੀਰੋ ਸਪਲੈਡਰ ਪਲੱਸ ਰੰਗ ਕਾਲ ਨੰਬਰੀ ਪੀ.ਬੀ. 18-ਆਰ-5223 ਬ੍ਰਾਮਦ ਕਰਕੇ ਮੁਕੱਦਮਾ ਨੰਬਰ 14 ਮਿਤੀ 29-1-2022 ਜੁਰਮ 379,411 IPC ਥਾਣਾ ਕਾਦੀਆ ਦਰਜ ਰਜਿਸਟਰ ਕੀਤਾ ਗਿਆ ਹੈ ਐਸ ਐਚ ਓ ਕਾਦੀਆ ਰਛਪਾਲ ਸਿੰਘ ਨੇ ਕਿਹਾ ਕੇ ਕਿਸੇ ਵੀ ਨਸ਼ਾ ਤਸਕਰ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments