spot_img
Homeਮਾਝਾਗੁਰਦਾਸਪੁਰਸਾਬਕਾ ਐਮ ਐਲ ਏ ਅਤੇ ਰਾਜ ਸਭਾ ਮੈੰਬਰ ਪ੍ਰਤਾਪ ਸਿੰਘ ਬਾਜਵਾ ਦੀ...

ਸਾਬਕਾ ਐਮ ਐਲ ਏ ਅਤੇ ਰਾਜ ਸਭਾ ਮੈੰਬਰ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੋਰ ਬਾਜਵਾ ਨੇ ਘੱਰ ਘੱਰ ਜਾ ਕੇ ਵੋਟਰਾਂ ਨਾਲ ਕੀਤੀ ਮੁਲਾਕਤ

ਕਾਦੀਆਂ 30 ਜਨਵਰੀ (ਮੁਨੀਰਾ ਸਲਾਮ ਤਾਰੀ) ਪੰਜਾਬ ਵਿੱਚ ਜਿੱਥੇ ਚੋਣ ਅਖਾੜਾ ਭੱਖ ਚੁਕਿਆਂ ਹੈ ਅਤੇ ਪਾਰਟੀਆਂ ਦੀਆਂ ਨੁਕੱੜ ਮੀਟੀਂਗਾ ਦਾ ਨਾਲ ਹੀ ਜੋੜ ਤੋੜ ਦਾ ਸਿਲਸਲਾ ਵੀ ਜਾਰੀ ਉਥੇ ਘੱਰ ਘੱਰ ਜਾ ਕੇ ਵੋਟਰਾਂ ਅਤੇ ਰੁੱਸੇ ਸਾਥੀਆਂ ਨੂੰ ਮਨਾਉਣ ਦਾ ਸਿਲਸਲਾ ਵੀ ਜੋਰਾਂ ਚ ਹੈ। ਇਸੇ ਦੇ ਚਲਦੇ ਅੱਜ ਹਲਕਾ ਕਾਦੀਆਂ ਵਿੱਖੇ ਸਾਬਕਾ ਐਮ ਐਲ ਏ ਕਾਦੀਆਂ ਚਰਨਜੀਤ ਕੋਰ ਬਾਜਵਾ ਨੇ ਆਪਣੇ ਪਤੀ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿਚ ਵੋਟਰਾਂ ਨਾਲ ਮੁਲਾਕਤ ਕੀਤੀ। ਜਿਕਰ ਯੋਗ ਗੱਲ ਹੈ ਕਿ ਕੱਲ ਹੀ ਪ੍ਰਤਾਪ ਸਿੰਘ ਬਾਜਾਵਾ ਨੇ ਆਪਣਾ ਨਾਮਾਂਕਨ ਕਾਦੀਆਂ ਹਲਕੇ ਤੋ ਭਰੀਆ ਸੀ। ਕਾਦੀਆਂ ਹਲਕਾ ਜੋ ਕਿ ਸ਼ੁਰੂ ਤੋ ਹੀ ਬਾਜਵਾ ਪਰੀਵਾਰ ਦਾ ਗੱੜ ਰਿਹਾ ਹੈ ਅਤੇ ਇਸ ਵਾਰ ਚਿਨੋਤੀਆਂ ਵੱਧ ਹੋਣ ਕਰ ਕੇ ਬਾਜਵਾ ਪਰੀਵਾਰ ਘੱਰ ਘੱਰ ਜਾ ਕੇ ਮੁਲਾਕਾਤ ਕਰ ਰਿਹਾ ਹੈ। ਸਾਰੀਆਂ ਪਾਰਟੀਆਂ ਦਾ ਦਾਅਵਾ ਹੈ ਕਿ ੁੳਹ ਵੱਡੀ ਜਿੱਤ ਪ੍ਰਾਪਤ ਕਰਨਗੇ ਪਰ ਕਾਦੀਆਂ ਹਲਕੇ ਵਿੱਚ ਇਹ ਕਹਿਣਾ ਮੁਸ਼ਕਿਲ ਹੋਵੇਗਾ ਗਾ ਕਿ ਕਿਹੜੀ ਪਾਰਟੀ ਜਿੱਤ ਹਾਸਲ ਕਰੇਗੀ। ਕਾਂਗਰਾਸ ਪਾਰਟੀ ਨੇ ਕਾਦੀਆਂ ਹਲਕਾ ਤੋ ਟਿਕਟ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਹੈ ਲੇਕਨ ਲੋਕਾਂ ਦੇ ਮੱਨ ਵਿਚ ਇਹ ਸਵਾਲ ਜ਼ਰੂਰ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਡਤੇਹਜੰਗ ਸਿੰਘ ਬਾਜਵਾ ਬੀ ਜੇ ਪੀ ਵਿਚ ਕਿਉਂ ਚਲੇ ਗਏ ਜਦ ਕਿ ਕਾਂਗਰਸ ਸਮਰਥਕਾਂ ਨੇ ਉਹਨਾਂ ਤੇ ਯਕੀਨ ਕਰ ਕੇ ੳਹਨਾਂ ਨੂੰ ਐਮ ਐਲ ਏ ਬਣਾਈਆ ਸੀ। ਦੂਜੇ ਪਾਸੇ ਆਪ ਪਾਰਟੀ ਨੇ ਸਾਬਕਾ ਕੈਬੀਨੇਟ ਮੰਤਰੀ ਦੇ ਬੇਟੇ ਜਗਰੂਪ ਸਿੰਘ ਸੇਖਵਾਂ ਨੂੰ ਟਿਕਟ ਦੇ ਕੇ ਕਿਸਤ ਅਜਮਾਈ ਹੈ। ਲੋਕਾਂ ਦਾ ਮਨਣਾ ਹੈ ਕਿ ਸੇਵਾ ਸਿੰਘ ਸੇਖਵਾਂ ਨੇ ਆਕਾਲੀ ਸਰਕਾਰ ਵੇਲੇ ਕਾਦੀਆਂ ਹਲਕੇ ਵਿਚ ਬਹੁਤ ਸਾਰੇ ਵਿਕਾਸ ਦੇ ਕੱਮ ਕੀਤੇ ਸੀ ਜਦਕਿ ਉਹਨਾਂ ਨੂੰ ਕਾਦੀਆਂ ਹਲਕੇ ਤੋ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਆਪਣੇ ਸਵਰਗਵਾਸ ਤੋ ਪਹਿਲਾਂ ਹੀ ਉਹਨਾਂ ਨੇ ਆਪਣਾ ਸਮਰਥਨ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਸੀ ਅਤੇ ਕੇਜਰੀਵਾਲ ਖੁਦ ਉਹਨਾਂ ਦੇ ਘੱਰ ੳਹਨਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਨ ਆਏ ਸੀ।
ਆਕਾਲੀਦਲ ਵਲੋ ਗੁਰਇਕਬਾਲ ਸਿੰਘ ਮਾਹਲ ਆਪਣੀ ਕਿਸਮਤ ਅਜ਼ਮਾ ਰਹੇ ਹਨ। ਕਾਦੀਆਂ ਹਲਕੇ ਤੋ ਅਕਾਲੀ ਦਲ ਦੀ ਸੀਟ ਦੇ ਕਾਫੀ ਦਾਵੇਦਾਰ ਮੰਨੇ ਜਾ ਰਹੇ ਸਨ ਪਰ ਆਖਿਰ ਗੁਰਇਕਬਾਲ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰੀਆ ਗਿਆ। ਮਾਹਲ ਪਰੀਵਾਰ ਨੂੰ ਕਾਫੀ ਵੱਡੀ ਗਿਣਤੀ ਵਿਚ ਲੋਕ ਪਸੰਦ ਕਰਦੇ ਹਨ। ਨਗਰ ਕੋਂਸਲ ਦੀਆਂ ਚੋਣਾ ਵਿੱਚ ਮਾਹਲ ਪਰੀਵਾਰ ਨੇ ਵੱਡੀ ਜਿੱਤ ਹਾਸਲ ਕੀਤੀ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments