spot_img
Homeਮਾਝਾਗੁਰਦਾਸਪੁਰਸਿੱਧੂ ਦੀਆਂ ਘੀਸੀਆ ਕਰਵਾਏਗਾ ਮਾਝੇ ਦਾ ਜਰਨੈਲ ਮਜੀਠੀਆ ,ਲੋਧੀਨੰਗਲ

ਸਿੱਧੂ ਦੀਆਂ ਘੀਸੀਆ ਕਰਵਾਏਗਾ ਮਾਝੇ ਦਾ ਜਰਨੈਲ ਮਜੀਠੀਆ ,ਲੋਧੀਨੰਗਲ

ਬਟਾਲਾ 28ਜਨਵਰੀ(ਵਿਕਰਮ ਚੀਮਾ )

ਜਿਲੇ ਦੇ ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਸ਼ਿਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋ 100 ਦੇ ਕਰੀਬ ਪਰਿਵਾਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼ਿਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ,,,,ਇਸ ਮੌਕੇ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਦੇ ਨਾਮ ਦੀ ਹਨੇਰੀ ਚੱਲ ਰਹੀ ਹੈ ਅਤੇ ਸ਼ਿਰੋਮਣੀ ਅਕਾਲੀ ਦਲ ਦੀ ਸਰਕਾਰ ਲੋਕ ਬਣਾਉਣ ਜਾ ਰਹੇ ਹਨ ਨਾਲ ਹੀ ਲੋਧੀਨੰਗਲ ਨੇ ਕਾਂਗਰਸ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਕਾਂਗਰਸ ਦਾ ਕਿਤੇ ਕੋਈ ਗ੍ਰਾਫ ਨਹੀਂ ਨਜਰ ਆ ਰਿਹਾ ਕਿਉਕਿ ਕਾਂਗਰਸ ਦੇ ਲੀਡਰ ਆਪਸ ਵਿਚ ਹੀ ਉਲਝੇ ਹੋਏ ਹਨ ,,,,,,,,ਵੱਡੀ ਜਿੱਤ ਵੱਲ ਵਧ ਰਿਹਾ ਸ਼ਿਰੋਮਣੀ ਅਕਾਲੀ ਦਲ ,,,,,ਨਾਲ ਹੀ ਉਹਨਾਂ ਨਵਜੋਤ ਸਿੱਧੂ ਅਤੇ ਮਜੀਠੀਆ ਦੀ ਚੋਣ ਟੱਕਰ ਨੂੰ ਲੈਕੇ ਕਿਹਾ ਕਿ ਸਿੱਧੂ ਦੀਆਂ ਘੀਸੀਆ ਕਰਵਾਏਗਾ ਮਾਝੇ ਦਾ ਜਰਨੈਲ ਬਿਕਰਮ ਮਜੀਠੀਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments