spot_img
Homeਮਾਝਾਗੁਰਦਾਸਪੁਰਬਟਾਲਾ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ ਭਗੌੜੇ ਨੂੰ ਕੀਤਾ ਕਾਬੂ

ਬਟਾਲਾ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ ਭਗੌੜੇ ਨੂੰ ਕੀਤਾ ਕਾਬੂ

ਕਾਦੀਆ 28 ਜਨਵਰੀ ( ਮੁਨੀਰਾ ਸਲਾਮ ਤਾਰੀ) ਸ੍ਰੀ ਗੌਰਵ ਧੂਰਾ IPS ਸਿਨੀਅਰ ਕਪਤਾਨ ਪੁਲਿਸ ਬਟਾਲਾ ਵਲੋ ਵਿਧਾਨ ਸਭਾ ਚੋਣਾਂ 2022 ਨੂ ਮੱਦੇਨਜ਼ਰ ਰੱਖਦੇ ਹੋਏ ਜ਼ਿਲੇ ਵਿਚ ਭੈੜੇ ਅਨਸਰਾਂ ਅਤੇ ਨਸ਼ਾ ਤਸਕਰਾਂ, ਪੀ ਓ ਨੂ ਗਿਰਫਤਾਰ ਕਰਨ ਦੀ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸ਼੍ਰੀ ਜਤਿੰਦਰਪਾਲ ਸਿੰਘ ਡੀ ਐਸ ਪੀ ਸਬ ਡਵੀਜ਼ਨ ਸ਼੍ਰੀ ਹਰਗੋਬਿੰਦਪੁਰ ਸਾਹਿਬ ਅਤੇ ਇੰਸਪੈਕਟਰ ਰਛਪਾਲ ਸਿੰਘ ਐਸ ਐਚ ਓ ਥਾਣਾ ਕਾਦੀਆ ਦੀ ਨਿਗਰਾਨੀ ਹੇਠ ਮਿਤੀ 27-1-22 ਨੂ ASI ਸਰਵਣ ਸਿੰਘ ਸਮੇਤ ਪੁਲਸ ਪਾਰਟੀ ਵਲੋ ਗਸ਼ਤ ਦੋਰਾਨ ਪਿੰਡ ਡੱਲਾ ਮੌੜ ਤੋ ਤਜੇਸਵਰ ਸਿੰਘ ਉਰਫ ਮੰਨੂ ਪੁੱਤਰ ਧਿਆਨ ਸਿੰਘ ਵਾਸੀ ਨਾਥਪੁਰ ਮੁਕੱਦਮਾ ਨੰਬਰ 14 ਮਿਤੀ 27-5-15 ਜੁਰਮ 304,323 IPC ਪੀ ਓ ਨੂ ਗਿਰਫਤਾਰ ਕੀਤਾ ਗਿਆ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments