spot_img
Homeਮਾਝਾਗੁਰਦਾਸਪੁਰ15 ਤੋ 18 ਸਾਲ ਦੇ ਬੱਚੇ ਟੀਕਾ ਲਗਵਾਉਣ - ਐਸ ਐਮ ਓ...

15 ਤੋ 18 ਸਾਲ ਦੇ ਬੱਚੇ ਟੀਕਾ ਲਗਵਾਉਣ – ਐਸ ਐਮ ਓ ਕਾਦੀਆ

ਕਾਦੀਆ 12 ਜਨਵਰੀ (ਮੁਨੀਰਾ ਸਲਾਮ ਤਾਰੀ) ਪੂਰੇ ਦੇਸ਼ ਵਿਚ ਜਿਥੇ 15 ਤੋ 18 ਸਾਲ ਦੇ ਬੱਚਿਆਂ ਨੂੰ ਟਿੱਕਾ ਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ ਉਥੇ ਕਾਦੀਆ ਵਿੱਚ ਵੀ ਇਸ ਨੂੰ ਲੈ ਕੇ ਲੋਕਾਂ ਵਿੱਚ ਉਤਸਾਹ ਨਜ਼ਰ ਆ ਰਿਹਾ ਹੈ! ਐਸ ਐਮ ਓ ਕਾਦੀਆ ਡਾਕਟਰ ਜਤਿੰਦਰ ਸਿੰਘ ਗਿਲ ਨੇ ਕਿਹਾ ਕਿ 15 ਤੋ 18 ਸਾਲ ਦੇ ਬੱਚੇ ਟੀਕਾ ਜ਼ਰੂਰ ਲਗਵਾਉਣ ਨਾਲ ਹੀ ਜਿਨ੍ਹਾਂ ਨੇ 2 ਵੈਕਸੀਨ ਲਗਵਾ ਲਈ ਹੈ ਉਹ ਬੂਸਟਰ ਦੀ ਡੌਜ ਵੀ ਲਗਵਾਉਣ! ਇਸ ਬਾਰੇ ਹੋਰ ਜਾਨਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਕਿਹਾ ਕੇ ਲੋਕ ਸਿਹਤ ਕਰਮਚਾਰੀਆਂ ਦਾ ਸਹਿਯੋਗ ਦੇਣ ਅਤੇ ਸਰਕਾਰ ਵਲੋ ਦਿੱਤੀਆ ਹਿਦਾਇਤਾਂ ਦਾ ਪਾਲਣ ਕਰਨ! ਇਸ ਮੌਕੇ ਰਾਜ ਰਾਣੀ, ਗੁਰਪ੍ਰੀਤ ਕੌਰ, ਕਸ਼ਮੀਰ ਕੌਰ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments