spot_img
Homeਮਾਝਾਗੁਰਦਾਸਪੁਰਬਲਵਿੰਦਰ ਸਿੰਘ ਲਾਡੀ ਦੀ ਹੋਈ ਕਾਂਗਰਸ ਚ ਮੁੜ ਵਾਪਸੀ

ਬਲਵਿੰਦਰ ਸਿੰਘ ਲਾਡੀ ਦੀ ਹੋਈ ਕਾਂਗਰਸ ਚ ਮੁੜ ਵਾਪਸੀ

ਕਾਦੀਆ 3 ਜਨਵਰੀ (ਮੁਨੀਰਾ ਸਲਾਮ ਤਾਰੀ)
ਪਿਛਲੇ ਦਿਨੀਂ ਪੰਜਾਬ ਦੀ ਸਿਆਸਤ ਵਿਚ ਇਕ ਵੱਡਾ ਉਲਟ ਫੇਰ ਹੋਈਆ ਸੀ ਜਦ ਕਾਂਗਰਸ ਦੇ ਦੋ ਦਿੱਗਜ ਐਮ ਐਲ ਏ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸੀ ਅਤੇ ਪੰਜਾਬ ਦੀ ਸਿਆਸਤ ਵਿਚ ਇਕ ਵੱਡਾ ਧਮਾਕਾ ਕੀਤਾ ਸੀ! ਹਲਕਾ ਵਿਧਾਇਕ ਕਾਦੀਆ ਫਤਹਿਜੰਗ ਸਿੰਘ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਹਲਕਾ ਵਿਧਾਇਕ ਸ਼੍ਰੀ ਹਰਗੋਬਿੰਦਪੁਰ ਦਾ ਕਾਂਗਰਸ ਛੱਡ ਕੇ ਭਾਜਪਾ ਵਿਚ ਜਾਣਾ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਸੀ! ਅੱਜ ਬਲਵਿੰਦਰ ਸਿੰਘ ਲਾਡੀ ਦੇ ਬੇਟੇ ਹੈਰੀ ਨੇ ਪ੍ਰੈੱਸ ਨੂ ਬਿਆਨ ਜਾਰੀ ਕਰਦੇ ਕਿਹਾ ਕਿ ਬਲਵਿੰਦਰ ਸਿੰਘ ਲਾਡੀ ਦੀ ਕਾਂਗਰਸ ਚ ਵਾਪਸੀ ਹੋ ਗਈ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments