ਕਾਦੀਆ 28 ਦਸੰਬਰ (ਮੁਨੀਰਾ ਸਲਾਮ ਤਾਰੀ) ਕਾਦੀਆ ਤੋ ਜੰਮੂ ਬੱਸ ਸੇਵਾ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਸੀ ਪਰ ਕਰੌਨਾ ਮਹਾਮਾਰੀ ਦੇ ਚੱਲਦਿਆਂ ਏਹ ਬੱਸ ਸੇਵਾ ਬੰਦ ਕਰ ਦਿੱਤੀ ਗਈ ਸੀ! ਲੋਕਾਂ ਦੀ ਏਹ ਮੰਗ ਹੈ ਕਿ 4:40 ਤੇ ਚੱਲਣ ਵਾਲੀ ਏਹ ਬੱਸ ਦੁਬਾਰਾ ਸ਼ੁਰੂ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ