ਮੁੱਖ ਬੁਲਾਰਾ ਬਣਨ ਤੇ ਜਥੇਦਾਰ ਜੁਗਨੂੰ ਨੂੰ ਕੀਤਾ ਸਨਮਾਨਤ

0
238

 

ਕਪੂਰਥਲਾ 13 ਜੂਨ ( ਅਸ਼ੋਕ ਸਡਾਨਾ )

ਸ਼੍ਰੋਮਣੀ ਅਕਾਲੀ ਦੱਲ ਦੇ ਕੌਮੀ ਸਿਆਸੀ ਸਲਾਹਕਾਰ ਜਥੇਦਾਰ ਇੰਦਰਜੀਤ ਸਿੰਘ ਜੁਗਨੂੰ ਨੂੰ ਸ਼੍ਰੋਮਣੀ ਅਕਾਲੀ ਦੱਲ ਦਾ ਮੁੱਖ ਬੁਲਾਰਾ ਬਣਨ ਦੀ ਖੁਸ਼ੀ ਵਿੱਚ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਨੇ ਆਪਣੇ ਗ੍ਰਹਿ ਵਿਖ਼ੇ ਜਿਥੇ ਜਥੇਦਾਰ ਜੁਗਨੂੰ ਨੂੰ ਵਧਾਈ ਦਿਤੀ ਅਤੇ ਸਿਰੋਪਾਓ ਦੀ ਬਖਸ਼ਿਸ ਦੇ ਕੇ ਉਨਾਂ ਦਾ ਸਨਮਾਨ ਕੀਤਾ ਅਤੇ ਇਸ ਮੌਕੇ ਉਨਾਂ ਨੇ ਸੀਨੀਅਰ ਮੀਤ ਪ੍ਰਧਾਨ ਜ਼ਿਲਾ ਵਾਰਿਆਮ ਸਿੰਘ ਕਪੂਰ ਅਤੇ ਯੂਥ ਅਕਾਲੀ ਦੱਲ ਦੇ ਸਕੱਤਰ ਜਰਨਲ ਸੰਤ ਸਿੰਘ ਕੱਦੂਪੁਰ ਨੂੰ ਵੀ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਜਥੇਦਾਰ ਜੁਗਨੂੰ ਨੇ ਸਮੁੱਚੀ ਅਕਾਲੀ ਲੀਡਰ ਸ਼ਿਪ ਦਾ ਧੰਨਵਾਦ ਕਰਦਿਆ ਕਿਹਾ ਕੀ ਉਹ ਪਾਰਟੀ ਵੱਲੋ ਦਿਤੀ ਹਰ ਜੁੰਮੇਵਾਰੀ ਨੂੰ ਅਗੇ ਦੀ ਤਰਾ ਪੂਰੀ ਤਨਦੇਹੀ ਨਾਲ ਨਿਬਉਣਗੇ ਇਸ ਮੌਕੇ ਗੁਰਨਾਮ ਸਿੰਘ ਕੱਦੂਪੁਰ ਹੰਸਰਾਜ ਦਬੁਰਜੀ ਲਾਲੀ ਜੀ ਅਵਤਾਰ ਸਿੰਘ ਕਪੂਰ ਕੁਲਦੀਪ ਸਿੰਘ ਕਪੂਰ ਨਰਿੰਦਰ ਸ਼ਰਮਾ ਤੇ ਹੋਰ ਆਗੂ ਹਾਜਰ ਸੰਨ

Previous articleਸਭ ਤੋਂ ਵੱਧ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੈਂਪਸ ਅੰਬੈਸਡਰਾਂ ਨੂੰ ਮਿਲਣਗੇ ਐਵਾਰਡ
Next articleਕੇਂਦਰ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਸਫਾਈ ਸੇਵਕਾਂ ਨਾਲ ਲੁਕਣ – ਮੀਟੀ ਖੇਡਣ ਲੱਗੀ – ਜ਼ਿਲਾ ਪ੍ਰਧਾਨ ਅਰੁਣ ਗਿੱਲ

LEAVE A REPLY

Please enter your comment!
Please enter your name here