spot_img
Homeਮਾਝਾਗੁਰਦਾਸਪੁਰਅਣਪਛਾਤੀ ਕਾਰ ਨੇ ਸਕੂਟਰੀ ਨੂੰ ਮਾਰੀ ਟੱਕਰ

ਅਣਪਛਾਤੀ ਕਾਰ ਨੇ ਸਕੂਟਰੀ ਨੂੰ ਮਾਰੀ ਟੱਕਰ

ਕਾਦੀਆ 10 ਦਸੰਬਰ (ਮੁਨੀਰਾ ਸਲਾਮ ਤਾਰੀ) ਕਾਦੀਆ ਦੇ ਹਰਚੋਵਾਲ ਰੋਡ ਵਿਖੇ ਇਕ ਅਣਪਛਾਤੀ ਕਾਰ ਨੇ ਸਕੂਟਰੀ ਸਵਾਰ ਨੂ ਮਾਰੀ ਟੱਕਰ ਸਕੂਟਰੀ ਸਵਾਰ ਗੰਭੀਰ ਰੂਪ ਵਿਚ ਹੋਈਆ ਜ਼ਖਮੀ ਮਿਲੀ ਜਾਨਕਾਰੀ ਅਨੁਸਾਰ ਪੀ ਬੀ 06 ਪੀ 0381 ਸਕੂਟਰੀ ਸਵਾਰ ਨੂੰ ਅਚਾਨਕ ਅਣਪਛਾਤੀ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਸਕੂਟਰੀ ਬੁਰੀ ਤਰ੍ਹਾਂ ਟੁੱਟ ਗਈ ਅਤੇ ਸਕੂਟਰੀ ਸਵਾਰ ਨੋਜਵਾਨ ਗੰਭੀਰ ਜ਼ਖਮੀ ਹੋ ਗਿਆ! ਜ਼ਿਕਰ ਯੋਗ ਗੱਲ ਇਹ ਹੈ ਕਿ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments