ਕਾਦੀਆ 13 ਜੂਨ (ਸਲਾਮ ਤਾਰੀ) ਅੱਜ ਸਾਬਕਾ ਸਰਪੰਚ ਸੁਖਵਿੰਦਰ ਸਿੰਘ (ਸੁੱਖਾ ) ਭਾਮ ਜਿਨ੍ਹਾਂ ਨੂੰ ਇੱਕ ਫੈਸਲ਼ੇ ਦੁਰਾਨ ਕੁਝ ਸਰਾਤੀ ਅੰਨਸਰਾ ਨੇ ਹਮਲਾ ਕਰ ਦਿੱਤਾ ਸੀ ਉਹਨਾਂ ਦੀ ਸਿਹਤ ਦਾ ਪਤਾ ਲੈਣ ਵਾਸਤੇ ਪਹੁੰਚੇ ਬਲਾਕ ਚੈਅਰ ਮੈਨ ਮੰਗਲ ਸਿੰਘ ਖਾਜਲਾ ਅਤੇ ਜਿੱਲਾ ਜਨਰਲ ਸਕੱਤਰ ਡਾ ਮਿੰਟਾ ਢੱਪਈ ਉਚੇਚੇ ਤੌਰ ਤੇ ਪਹੁਚੇ ਅਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ