spot_img
Homeਮਾਝਾਗੁਰਦਾਸਪੁਰਪਲੇਸਮੈਟ ਕੈਪ ਵਿਚ 83 ਪ੍ਰਾਰਥੀਆਂ ਦੀ ਚੋਣ-ਪ੍ਰਾਰਥੀਆਂ ਨੂੰ ...

ਪਲੇਸਮੈਟ ਕੈਪ ਵਿਚ 83 ਪ੍ਰਾਰਥੀਆਂ ਦੀ ਚੋਣ-ਪ੍ਰਾਰਥੀਆਂ ਨੂੰ 20000/- ਰੁਪਏ ਤੋ ਵੱਧ ਤਨਖਾਹ ਮਹੁੱਈਆਂ ਕਰਵਾਈ ਜਾਵੇਗੀ

ਗੁਰਦਾਸਪੁਰ7 ਦਸਬੰਰ (ਮੁਨੀਰਾ ਸਲਾਮ ਤਾਰੀ) ਸ੍ਰੀ ਪਰਸ਼ੋਤਮ ਸਿੰਘ  ਜਿਲਾ ਰੋਜਗਾਰ  ਅਫਸਰ  ਨੇ ਜਾਣਕਾਰੀ  ਦਿੰਦਿਆ  ਦੱਸਿਆ  ਕਿ  ਘਰ ਘਰ ਰੋਜਗਾਰ  ਸਕੀਮ ਤਹਿਤ  ਜਿਲਾ ਰੋਜਗਾਰ  ਅਤੇ ਕਾਰੋਬਾਰ ਬਿਊਰੋ  ਕਮਰਾ  ਨੰ. 217 ਬਲਾਕ ਬੀ , ਜਿਲਾ ਪ੍ਰਬੰਧਕੀ  ਕੰਪਲੈਕਸ , ਗੁਰਦਾਸਪੁਰ ਵਿਖੇ ਪਲੇਸਮੈਟ  ਕੈਪ  ਲਗਾਇਆ  ਗਿਆ  

ਇਸ ਮੇਲੇ ਵਿਚ  ਵਾਹੋ ਸਮਾਰਟ  ਸਲੂਸ਼ਨ ,  ਲਿੰਕ ਜਾਬ  ਅਤੇ  ਹਰਨੂਰ ਹੈਲਥ ਕੇਅਰ  ਕੰਪਨੀਆਂ  ਵਲੋ  ਸਿਰਕਤ ਕੀਤੀ ਗਈ । ਕੰਪਨੀ  ਵਲੋ  ਟਰੇਨਰ , ਮੈਨੇਜਰ ਐਚ . ਆਰ ਸੋਸ਼ਲ ਮੀਡੀਆ  ਮਾਰਕਿੰਟਗ , ਸੇਲਜ ਐਗਜੈਕਟਿਵ  ਮੈਨੇਜਰ , ਗਰਾਫਿਕ ਡਿਜਾਈਨਰ , ਕੰਪਿਊਟਰ ਆਪਰੇਟਰ  ਆਦਿ  ਦੀ  ਭਰਤੀ ਲਈ ਕੰਪਨੀਆਂ  ਦੇ  ਅਧਿਕਾਰੀ  ਪਲੇਸਮੈਟ  ਕੈਪ  ਵਿਚ ਹਾਜਰ ਹੋਏ 

ਕੰਪਨੀ  ਵਲੋ ਦਸਵੀ , ਬੀ .ਏ ਅਤੇ ਐਮ . ਏ  ਪਾਸ ਪ੍ਰਾਰਥੀਆਂ   ਨੂੰ  ਇੰਟਰਵਿਊ  ਉਪਰੰਤ  ਸਲੈਕਟ  ਕੀਤਾ  ਗਿਆ । ਜਿਲਾ ਰੋਜਗਾਰ  ਅਤੇ ਕਾਰੋਬਾਰ  ਬਿਊਰੋ  ਗੁਰਦਾਸਪੁਰ  ਵਿਖੇ ਲਗਾਏ ਗਏ ਪਲੇਸਮੈਟ  ਕੈਪ  ਵਿਚ  ਕੁਲ 124 ਪ੍ਰਾਰਥੀਅ ਹਾਜਰ  ਹੋਏ , ਕੰਪਨੀ  ਦੇ ਨੁਮਾਇੰਦਿਆ  ਵਲੋ ਪਲੇਸਮੈਟ  ਕੈਪ ਵਿਚ  ਹਾਜ਼ਰ  ਹੋਏ ਪ੍ਰਾਰਥੀਆਂ  ਦੀ ਇੰਟਰਵਿਊ  ਲੈਣ ਉਪਰੰਤ  ਕੁਲ 83 ਪ੍ਰਾਰਥੀਆਂ  ਦੀ ਚੋਣ ਕੀਤੀ ਗਈ 

ਚੁਣੇ ਗਏ ਪ੍ਰਾਰਥੀਆਂ  ਨੂੰ ਮੋਕੇ ਤੇ  ਪਰਮਿੰਦਰ ਸਿੰਘ  ਜਿਲਾ ਗਾਈਡੈਸ ਕਾਊਲਰ ਗੁਰਦਾਸਪੁਰ , ਕਰਨਬੀਰ  ਸਿੰਘ (  ਐਮ . ਡੀ )  ਸਿਮਰਨਦੀਪ  ਕੋਰ , ਸਵਿੰਦਰ ਕੌਰ  ਅਤੇ ਮਨਜੀਤ ਕੌਰ  ਵਲੋ  ਆਫਰ  ਲੈਟਰ  ਵੰਡੇ ਗਏ । ਕੰਪਨੀ  ਦੇ ਨੁਮਾਇੰਦੀਆ  ਨੇ ਦੱਸਿਆ  ਕਿ ਚੁਣੇ  ਗਏ  ਪ੍ਰਾਰਥੀਆਂ  ਵਿਚੋ 16 ਪ੍ਰਾਰਥੀਆਂ  ਨੂੰ  20000/- ਰੁਪਏ ਤੋ  ਵੱਧ ਤਨਖਾਹ  ਮਹੁੱਈਆਂ  ਕਰਵਾਈ ਜਾਵੇਗੀ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments