spot_img
Homeਮਾਝਾਗੁਰਦਾਸਪੁਰਕਾਦੀਆ ਤੋ ਅੰਮ੍ਰਿਤਸਰ ਰੇਲ ਗੱਡੀ ਇਕ ਵਾਰੀ ਫਿਰ ਤੋਂ ਸ਼ੁਰੂ

ਕਾਦੀਆ ਤੋ ਅੰਮ੍ਰਿਤਸਰ ਰੇਲ ਗੱਡੀ ਇਕ ਵਾਰੀ ਫਿਰ ਤੋਂ ਸ਼ੁਰੂ

ਕਾਦੀਆ 5 ਦਿਸੰਬਰ (ਮੁਨੀਰਾ ਸਲਾਮ ਤਾਰੀ) ਕਾਦੀਆ ਨਿਵਾਸੀਆ ਲਈ ਵੱਡੀ ਰਾਹਤ ਦੀ ਖਬਰ ਹੈ ਕਿ ਕਾਦੀਆ ਦੀ ਰੇਲ ਲਾਈਨ ਤੇ ਇਕ ਵਾਰੀ ਫਿਰ ਤੋਂ ਰੇਲ ਗੱਡੀ ਦੌੜਦੀ ਨਜ਼ਰ ਆਏਗੀ ਜਿਸ ਦੀ ਸ਼ੁਰਆਤ ਅੱਜ ਹੋ ਚੁੱਕੀ ਹੈ! ਜ਼ਿਕਰਯੋਗ ਗੱਲ ਇਹ ਹੈ ਕਿ ਕਰੌਨਾ ਮਹਾਮਾਰੀ ਦੇ ਚੱਲਦਿਆਂ ਕਈ ਟ੍ਰੇਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਵਿਚ ਕਾਦੀਆ ਤੋ ਅੰਮ੍ਰਿਤਸਰ ਜਾਣ ਵਾਲੀ ਟ੍ਰੇਨ ਨੂੰ ਵੀ ਬੰਦ ਕੀਤਾ ਸੀ! ਜਿਸ ਨਾਲ ਕਾਦੀਆ ਨਿਵਾਸੀਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ! ਕਿਉਂਕਿ ਗਰੀਬ ਲੋਕਾਂ ਅਤੇ ਵਪਾਰੀਆਂ ਲਈ ਕਾਦੀਆ ਦੀ ਟ੍ਰੇਨ ਇਕ ਵੱਡਾ ਵਰਦਾਨ ਸਾਬਤ ਹੁੰਦੀ ਹੈ ਲੋਕ ਘੱਟ ਕਿਰਾਇਆ ਖਰਚ ਕਰ ਕੇ ਬਟਾਲਾ ਅੰਮ੍ਰਿਤਸਰ ਦਾ ਸਫਰ ਆਸਾਨੀ ਨਾਲ ਕਰ ਲੈਂਦੇ ਸੀ! ਕਾਦੀਆ ਅੰਮ੍ਰਿਤਸਰ ਟ੍ਰੇਨ ਦੀ ਦੁਬਾਰਾ ਸ਼ੁਰੂਆਤ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments