spot_img
Homeਮਾਝਾਗੁਰਦਾਸਪੁਰਬਬੀਤਾ ਖੋਸਲਾ ਸੈਂਕਡ਼ੇ ਸਾਥੀਆਂ ਦੇ ਨਾਲ ਕਾਹਨੂੰਵਾਨ ਰੈਲੀ ਚ ਸ਼ਾਮਲ ਹੋਣ ਲਈ...

ਬਬੀਤਾ ਖੋਸਲਾ ਸੈਂਕਡ਼ੇ ਸਾਥੀਆਂ ਦੇ ਨਾਲ ਕਾਹਨੂੰਵਾਨ ਰੈਲੀ ਚ ਸ਼ਾਮਲ ਹੋਣ ਲਈ ਹੋਈ ਰਵਾਨਾ

ਕਰਦਿਆਂ 3 ਦਸੰਬਰ (ਤਾਰਿਕ ਅਹਿਮਦ) ਕਾਂਗਰਸ ਪਾਰਟੀ ਦੇ ਪ੍ਰਦੇਸ਼ ਪ੍ਰਧਾਨਨਵਜੋਤ ਸਿੰਘ ਸਿੱਧੂ ਦੇ ਆਉਣ ਨੂੰ ਲੈ ਕੇ ਕਾਹਨੂੰਵਾਨ ਵਿਚ ਰੱਖੀ ਗਈ ਵਿਸ਼ਾਲ ਰੈਲੀ ਵਿੱਚ ਸ਼ਾਮਲ ਹੋਣ ਦੇ ਲਈ ਮਹਿਲਾ ਆਯੋਗ ਦੀ ਇੰਚਾਰਜ ਬਬੀਤਾ ਖੋਸਲਾ ਦੀ ਅਗਵਾਈ ਹੇਠ ਕਾਦੀਆਂ ਤੋਂ ਤਿੰਨ ਬੱਸਾਂ ਦਾ ਇੱਕ ਵੱਡਾ ਜਥਾ ਰਵਾਨਾ ਹੋਇਆ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਬਬੀਤਾ ਖੋਸਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਲੋੜਵੰਦ ਪਰਿਵਾਰਾਂ ਗ਼ਰੀਬਾਂ ਅਤੇ ਆਮ ਲੋਕਾਂ ਦੀ ਪਾਰਟੀ ਹੈ ਅਤੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਪਿਛਲੇ ਸਮੇਂ ਦੇ ਦੌਰਾਨ ਲੋਕਾਂ ਦੇ ਹਿਤ ਵਿਚ ਕੰਮ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਬਿਜਲੀ ਬਿੱਲਾਂ ਦੇ ਬਕਾਇਆਂ ਨੂੰ ਮੁਆਫ਼ ਕਰਨਾ ਅਤੇ ਬਿੱਲਾ ਬਿਲਾਂ ਦੇ ਯੂਨਿਟਾਂ ਦਾ ਚਾਰਜ ਘੱਟ ਕਰਨਾ ਰਜਿਸਟਰਡ ਮਜ਼ਦੂਰਾਂ ਦੇ ਖਾਤਿਆਂ ਵਿੱਚ ਪੈਸੇ ਪਣ ਇਹੋ ਜਿਹੇ ਕੰਮ ਹਨ ਜੋ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਪ੍ਰਦੇਸ਼ ਪ੍ਰਧਾਨ ਸ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਇਕ ਸਰਦਾਰ ਫ਼ਤਿਹ ਜੰਗ ਸਿੰਘ ਬਾਜਵਾ ਸਮੇਤ ਇਸ ਇਲਾਕੇ ਦੇ ਲੋਕਾਂ ਨੂੰ ਸੰਬੋਧਿਤ ਕਰਨਗੇ ਅਤੇ ਆਪਣੀ ਪਾਰਟੀ ਦੀ ਨੀਤੀਆਂ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਬਾਰੇ ਦੱਸਣਗੇ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਅੱਜ ਇਸ ਰੈਲੀ ਵਿੱਚ ਸ਼ਾਮਲ ਹੋਣ ਦੇ ਲਈ ਸੈਂਕੜੇ ਲੋਕਾਂ ਦੇ ਨਾਲ ਤਿੰਨ ਬੱਸਾਂ ਨੂੰ ਲੈ ਕੇ ਜਾ ਰਹੀ ਹੈ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਮਸੀਹੀ ਭਾਈਚਾਰੇ ਦੇ ਲੋਕ ਵੀ ਹਾਜ਼ਰ ਸੀ ਗੱਡੀਆਂ ਦੇ ਰਵਾਨਾ ਹੋਣ ਤੋਂ ਪਹਿਲਾਂ ਮਹਿਲਾ ਆਯੋਗ ਦੀ ਇੰਚਾਰਜ ਬਬੀਤਾ ਖੋਸਲਾ ਵੱਲੋਂ ਕਾਂਗਰਸ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਕਾਹਨੂੰਵਾਨ ਵੱਲ ਕੂਚ ਕੀਤਾ ਗਿਆ ਫੋਟੋ ਜਾਣਕਾਰੀ ਦਿੰਦਿਆਂ ਮਹਿਲਾ ਆਯੋਗ ਦੀ ਜ਼ਿਲ੍ਹਾ ਇੰਚਾਰਜ ਬਬੀਤਾ ਖੋਸਲਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments