spot_img
Homeਮਾਝਾਗੁਰਦਾਸਪੁਰਪਾਵਰਕਾਮ ਸਬ ਡਿਵੀਜ਼ਨ ਅਤੇ ਡਿਵੀਜ਼ਨ ਕਾਦੀਆਂ ਚ ਸਮੂਹ ਜਥੇਬੰਦੀਆਂ ਦੇ ਬਿਜਲੀ ਕਾਮੇ...

ਪਾਵਰਕਾਮ ਸਬ ਡਿਵੀਜ਼ਨ ਅਤੇ ਡਿਵੀਜ਼ਨ ਕਾਦੀਆਂ ਚ ਸਮੂਹ ਜਥੇਬੰਦੀਆਂ ਦੇ ਬਿਜਲੀ ਕਾਮੇ ਪੇ ਬੈਂਡ ਦਾ ਸਰਕੁਲਰ ਜਾਰੀ ਨਾ ਹੋਣ ਕਾਰਨ ਰੋਸ ਵਜੋਂ ਕਲਮ ਛੋੜ ਅਤੇ ਟੈਕਨੀਕਲ ਕੰਮ ਨਾ ਕਰਨ ਸਬੰਧੀ ਮੀਟਿੰਗ

ਕਾਦੀਆਂ1ਦਸੰਬਰ (ਤਾਰਿਕ ਅਹਿਮਦ)

ਪਾਵਰਕਾਮ ਸਬ ਡਿਵੀਜ਼ਨ ਅਤੇ
ਡਿਵੀਜ਼ਨ ਕਾਦੀਆਂ ਚ ਸਮੂਹ ਜਥੇਬੰਦੀਆਂ ਦੇ ਬਿਜਲੀ ਕਾਮੇ ਪੇ ਬੈਂਡ ਦਾ ਸਰਕੁਲਰ ਜਾਰੀ ਨਾ ਹੋਣ ਕਾਰਨ ਰੋਸ ਵਜੋਂ ਕਲਮ ਛੋੜ ਅਤੇ ਟੈਕਨੀਕਲ ਕੰਮ ਨਾ ਕਰਨ ਸਬੰਧੀ ਮੀਟਿੰਗ ਵਿੱਚ ਸ਼ਾਮਲ ਹੋਏ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਮੰਗ ਕੀਤੀ ਕਿ ਜਿਨ੍ਹਾਂ ਚਿਰ ਪੇ ਬੈਂਡ ਦਾ ਸਰਕੁਲਰ ਜਾਰੀ ਨਹੀਂ ਹੁੰਦਾ ਉਨ੍ਹਾਂ ਚਿਰ ਬਿਜਲੀ ਕਾਮੇ ਮਹਿਕਮੇ ਦਾ ਕੰਮ ਨਹੀਂ ਕਰਨਗੇ ਪਾਵਰਕਾਮ ਦੀ ਮੈਨੇਜਮੈਂਟ ਪੇ ਬੈਂਡ ਨੂੰ ਲਮਕਾ ਰਹੀ ਹੈ ਵੱਖ ਵੱਖ ਜਥੇਬੰਦੀਆਂ ਦੇ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਅੱਜ ਗਿਆਰਾਂ ਐ ਅੱਜ ਇਕ ਦਸੰਬਰ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਨਵੰਬਰ ਮਹੀਨੇ ਦੀ ਤਨਖਾਹ ਜਾਰੀ ਨਹੀਂ ਕੀਤੀ ਗਈ ਕਰਮਚਾਰੀਆਂ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ ਬਿਜਲੀ ਮੁਲਾਜ਼ਮਾਂ ਨੇ ਸੰਘਰਸ਼ ਜਾਰੀ ਰੱਖਣ ਦੀ ਮੰਗ ਕੀਤੀ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਜਿੰਨਾ ਚਿਰ ਪੇ ਬੈਂਡ ਮੈਨੇਜਮੈਂਟ ਲਾਗੂ ਨਹੀਂ ਕਰਦੀ ਬਿਜਲੀ ਕਾਮੇ ਸੰਘਰਸ਼ ਕਰਦੇ ਰਹਿਣਗੇ ਮੀਟਿੰਗ ਵਿੱਚ ਟੈਕਨੀਕਲ ਸਰਵਿਸ ਜੂਨੀਅਰ ਨੰਗਲ ਗਰੁੱਪ ਵੱਲੋਂ ਦਿਲਜੀਤ ਸਿੰਘ ਸਿੰਧਵਾਂ ਪਿਆਰਾ ਸਿੰਘ ਭਾਮਡ਼ੀ ਗੁਰਮੇਜ ਸਿੰਘ ਬੁੱਟਰ ਮੈਂਬਰ ਇੰਪਲਾਈਜ਼ ਫੈਡਰੇਸ਼ਨ ਬੱਲਪੁਰੀਆਂ ਗਰੁੱਪ ਵੱਲੋਂ ਸਾਥੀ ਬਲਜਿੰਦਰ ਸਿੰਘ ਬਾਜਵਾ ਹਰਵੰਤ ਸਿੰਘ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਵੱਲੋਂ ਸਾਥੀ ਮਨਦੀਪ ਸਿੰਘ ਜਸਬੀਰ ਸਿੰਘ ਅਤੇ ਗਰਮ ਦਲ ਵੱਲੋਂ ਸਾਥੀ ਬਲਜਿੰਦਰ ਸਿੰਘ ਐਸ ਐਸ ਓ ਸ਼ਾਮਿਲ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments