spot_img
Homeਮਾਝਾਗੁਰਦਾਸਪੁਰਸ਼ਮਸ਼ੇਰ ਸਿੰਘ ਨੇ ਕਾਦੀਆ ਥਾਣੇ ਦਾ ਚਾਰਜ ਸੰਭਾਲਿਆ

ਸ਼ਮਸ਼ੇਰ ਸਿੰਘ ਨੇ ਕਾਦੀਆ ਥਾਣੇ ਦਾ ਚਾਰਜ ਸੰਭਾਲਿਆ

ਕਾਦੀਆ 1 ਦਸੰਬਰ (ਮੁਨੀਰਾ ਸਲਾਮ ਤਾਰੀ) ਐਸ ਆਈ ਸ਼ਮਸ਼ੇਰ ਸਿੰਘ ਨੇ ਕਾਦੀਆ ਥਾਣੇ ਦਾ ਚਾਰਜ ਸੰਭਾਲਿਆ ਇਸ ਤੋ ਪਹਿਲਾਂ ਕਾਦੀਆ ਥਾਣਾ ਮੁਖੀ ਦੀ ਜਿਮੇਦਾਰੀ ਬਲਕਾਰ ਸਿੰਘ ਸੰਭਾਲ ਰਹੇ ਸਨ! ਸਮਸ਼ੇਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਵਿਚ ਕਾਨੂੰਨ ਦਾ ਪਾਲਣ ਕਰਨ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ! ਇਸ ਮੌਕੇ ਸਟਾਫ ਨੇ ਸ਼ਮਸ਼ੇਰ ਸਿੰਘ ਨੂੰ ਸ਼ੁੱਭ ਕਾਮਨਾਵਾਂ ਦਿੱਤੀਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments