spot_img
Homeਮਾਝਾਗੁਰਦਾਸਪੁਰਕਾਦੀਆ ਵਿਖੇ ਫਲੈਗ ਮਾਰਚ ਕੀਤਾ ਗਿਆ

ਕਾਦੀਆ ਵਿਖੇ ਫਲੈਗ ਮਾਰਚ ਕੀਤਾ ਗਿਆ

ਕਾਦੀਆ 30 ਨਵੰਬਰ (ਮੁਨੀਰਾ ਸਲਾਮ ਤਾਰੀ) ਅੱਜ ਕਾਦੀਆ ਵਿਖੇ ਲਾ ਇਨ ਆਡਰ ਨੂ ਬਰਕਰਾਰ ਰੱਖਣ ਲਈ ਐਸ ਐਚ ਓ ਕਾਦੀਆ ਬਲਕਾਰ ਸਿੰਘ ਦੀ ਅਗਵਾਈ ਹੇਠ ਪੂਰੇ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ ਇਹ ਫਲੈਗ ਮਾਰਚ ਥਾਣਾ ਕਾਦੀਆ ਤੋ ਸ਼ੁਰੂ ਹੋ ਕੇ ਨੂਰ ਹਸਪਤਾਲ, ਬੁੱਟਰ ਚੌਂਕ, ਪ੍ਰਭਾਕਰ ਚੌਂਕ ਮੇਨ ਬਾਜ਼ਾਰ, ਬੱਸ ਸਟੈਂਡ, ਤੌ ਹੁੰਦਾ ਹੋਈਆ ਸਟੇਟ ਬੈਂਕ ਵਿਚ ਸਮਾਪਤ ਹੋਈਆ ਇਸ ਤੋਂ ਬਾਦ ਹਰ ਚੌਂਕ ਵਿੱਚ ਨਾਕੇ ਲਗਾ ਕੇ ਗੱਡਿਆ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਰੇੜ੍ਹੀ ਵਾਲੀਆ ਨੂੰ ਵੀ ਹਿਦਾਇਤਾਂ ਕੀਤੀਆ ਗਾਈਆਂ ਕੇ ਨਗਰ ਕੋਂਸਲ ਨੇ ਜਿਥੇ ਰੇੜ੍ਹੀ ਲਗਾਉਣ ਲਈ ਕਿਹਾ ਹੈ ਰੇਹੜੀ ਓਥੇ ਹੀ ਲਗਾਈ ਜਾਵੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments