ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਸਾਬਕਾ ਐਮ ਸੀ ਬਲਦੇਵ ਰਾਜ ਦੀ ਪਤਨੀ ਦੀ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ

0
238

 

ਸ੍ਰੀ ਹਰਗੋਬਿੰਦਪੁਰ ਸਾਹਿਬ ( ਜਸਪਾਲ ਚੰਦਨ) ਸਾਬਕਾ ਐਮ ਸੀ ਬਲਦੇਵ ਰਾਜ ਦੀ ਪਤਨੀ ਕੁਲਵੰਤ ਕੌਰ ਦੀ ਅਚਨਚੇਤ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਦੁੱਖ ਦੀ ਘੜੀ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸ੍ਰ ਨਵਦੀਪ ਸਿੰਘ ਪੰਨੂ ਨੇ ਬਲਦੇਵ ਰਾਜ ਨਾਲ਼ ਦੁੱਖ ਸਾਂਝਾ ਕੀਤਾ ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਸੁਆਮੀਪਾਲ ਖੋਸਲਾ, ਕਰਨ ਕੁਮਾਰ, ਕਾਲੀਆਂ, ਸਚਿਨ ਕੁਮਾਰ ਕਾਲੀਆਂ, ਗੁਰਿੰਦਰ ਸਿੰਘ ਬੱਬੂ,‌ਐਮ, ਸੀ ਬੋਧਰਾਜ, ਐਮ ਸੀ ਗੁਰਮੁੱਖ ਸਿੰਘ, ਕੈਪਟਨ ਸਿੰਘ, ਜ਼ੋਰਾਵਰ ਸਿੰਘ, ਸੁਖਚੈਨ ਸਿੰਘ ਹਾਜ਼ਰ ਸਨ

Previous articleतेज आंधी के चलते गांव रामपुरा के किसान हरदयाल सिंह का हुआ भारी नुक्सान  शहर में अधिकतर हिस्सों में 12 घण्टे  रही बिजली बाधित , लोग परेशान 
Next articleਕਵੀ ਤੇਜ਼ਾ ਸਿੰਘ ਸ਼ੌਕੀ ਦਾ 75 ਵਾਂ ਜਨਮ ਦਿਨ ਮੌਕੇ ਸਨਮਾਨਿਤ ਕੀਤਾ

LEAVE A REPLY

Please enter your comment!
Please enter your name here