spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਨੇ ਵੋਟਰਾਂ ਨਾਲ ਮੁਲਾਕਾਤ ਕੀਤੀ

ਜਗਰੂਪ ਸਿੰਘ ਸੇਖਵਾਂ ਨੇ ਵੋਟਰਾਂ ਨਾਲ ਮੁਲਾਕਾਤ ਕੀਤੀ

ਕਾਦੀਆ 12 ਨਵੰਬਰ (ਮੁਨੀਰਾ ਸਲਾਮ ਤਾਰੀ) ਹਲਕਾ ਕਾਦੀਆਂ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਆਪਣੀ ਡੋਰ ਟੂ ਡੋਰ ਅਤੇ ਸ਼ਾਪ ਟੂ ਸ਼ਾਪ ਕੰਪੇਨ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਧਾਰੀਵਾਲ ਸ਼ਹਿਰ ਦੇ ਵਿਚ ਮੀਟਿੰਗ ਕੀਤੀ । ਜਿਸ ਵਿੱਚ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਪਾਲਸੀਆਂ ਅਤੇ ਉਨ੍ਹਾਂ ਵੱਲੋਂ ਪੰਜਾਬ ਪ੍ਰਤੀ ਉਹ ਦਰਦ ਜੋ ਕਿ ਪੰਜਾਬ ਨੂੰ ਹਿੰਦੁਸਤਾਨ ਦਾ ਇੱਕ ਮਾਡਲ ਸੂਬਾ ਬਣਾਉਣ ਦਾ ਹੈ। ਉਸ ਕਾਰਜ ਨੂੰ ਘਰ ਘਰ ਪਹੁੰਚਾਉਣ ਦੇ ਉੱਪਰ ਵਿਚਾਰ ਵਟਾਂਦਰੇ ਕੀਤੇ ਗਏ ਇਸ ਮੌਕੇ ਤੇ ਬਹੁਤ ਹੀ ਸੀਨੀਅਰ ਆਗੂ ਕੁਲਵੰਤ ਸਿੰਘ ਜਿਲ੍ਹਾ ਜਰਨਲ ਸਕੱਤਰ ਆਪ, ਰਮੇਸ਼ MC, ਵਰਿੰਦਰ ਸ਼ਰਮਾ ਧਾਰੀਵਾਲ, ਹੈਪੀ ਧਾਰੀਵਾਲ, ਡਾ ਗੁਰਵਿੰਦਰ ਸਿੰਘ, ਬਲਦੇਵ dਸਿੰਘ ਨਿਮਾਣਾ, ਸੁਰਜੀਤ ਸਿੰਘ ਛੋਟੇਪੁਰ, ਹੰਸ ਰਾਜ ਜੀ ਫੱਜੂਪੁਰ, ਸਾਬਾ ਭੱਟੀ ਫਤਿਹਨੰਗਲ, ਸ਼ਮੋਨ ਸਹੋਤਾ ਧਾਰੀਵਾਲ, ਭੁਪਿੰਦਰ ਸਿੰਘ ਖੁੰਡਾ, ਤਰਸੇਮ ਸਿੰਘ ਖੁੰਡਾ, ਫਰਜੰਦ ਮਸੀਹ ਰਣੀਆ, ਦਿਲਬਾਗ ਸਿੰਘ ਘੁੰਮਣ, ਨਵਪ੍ਰੀਤ ਸੇਖਵਾਂ, ਗੁਰਸ਼ਰਨ ਸਿੰਘ, ਦਲਜੀਤ ਸਿੰਘ ਖੁੰਡਾ ਆਦਿ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments