spot_img
Homeਮਾਝਾਗੁਰਦਾਸਪੁਰਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋ ਔਰਤਾਂ ਦੀ ਸ਼ਕਤੀਕਰਨ ਸਬੰਧੀ ਜਾਗਰੂਕਤਾ ਪ੍ਰੋਗਰਾਮ

ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋ ਔਰਤਾਂ ਦੀ ਸ਼ਕਤੀਕਰਨ ਸਬੰਧੀ ਜਾਗਰੂਕਤਾ ਪ੍ਰੋਗਰਾਮ

ਗੁਰਦਾਸਪੁਰ 11 ਨਵੰਬਰ (ਮੁਨੀਰਾ ਸਲਾਮ ਤਾਰੀ) ਪੇਨ ਇੰਡੀਆ ਅਵੈਰਨੈਸ ਪ੍ਰੋਗਰਾਮ ਦੇ ਸਬੰਧ ਵਿੱਚ ਸ੍ਰੀਮਤੀ ਰਮੇਸ਼ ਕੁਮਾਰੀਜਿਲ੍ਹਾ ਅਤੇ ਸੈਸ਼ਨ ਜੱਜ– ਕਮ– ਚੇਅਰਪਰਸਨਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਗੁਰਦਾਸਪੁਰ   ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੈਡਮ ਨਵਦੀਪ ਕੌਰ ਗਿੱਲਸਕੱਤਰਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਗੁਰਦਾਸਪੁਰ   ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਬਾਰ ਰੂਮ ਵਿੱਚ ਕਾਨੂੰਨੀ ਜਾਗਰੂਕਤਾ ਰਾਹੀਂ ਔਰਤਾਂ ਦਾ ਸਸ਼ਕਤੀਕਰਨ    ਪ੍ਰੋਗਰਾਮ ਕਰਵਾਇਆ ਗਿਆ

               ਇਸ ਜਾਗਰੁਕਤਾ ਪ੍ਰੋਗਰਾਮ ਵਿੱਚ ਸ੍ਰੀਮਤੀ ਰਮੇਸ਼ ਕੁਮਾਰੀ, 
ਜਿਲ੍ਹਾ ਅਤੇ ਸੈਸ਼ਨ ਜੱਜ- ਕਮ- ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, 
ਗੁਰਦਾਸਪੁਰ ਤੋਂ ਇਲਾਵਾ ਮੈਡਮ ਨਵਦੀਪ ਕੌਰ ਗਿੱਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, 
ਗੁਰਦਾਸਪੁਰ, ਸ੍ਰੀ ਮਤੀ ਜਸਬੀਰ ਕੌਰ, ਪ੍ਰਿੰਸੀਪਲ ਜੱਜ (ਫੈਮਿਲੀ ਕੋਰਟ),
 ਗੁਰਦਾਸਪੁਰ, ਮਿਸ ਪਲਵੀ ਰਾਣਾ, ਸਿਵਿਲ ਜੱਜ (ਜੂਨੀਅਰ ਡਵੀਜਨ), 
ਗੁਰਦਾਸਪੁਰ ਵੀ ਮੌਜੂਦ ਸਨ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਆਸ਼ਾ ਵਰਕਰਜ਼, 
ਸਕੂਲਾਂ ਦੇ ਪ੍ਰਿੰਸੀਪਲਜ਼ (ਔਰਤਾਂ), ਇੰਚਾਰਜ ਵੂਮਨ ਸੈੱਲ, ਗੁਰਦਾਸਪੁਰ, 
ਸੌਸ਼ਲ ਵਰਕਰਜ਼ ਐਡਵੋਕੇਟਜ਼ (ਔਰਤਾਂ) ਵੀ ਮੌਜੂਦ ਸਨ। 
ਇਸ ਜਾਗਰੁਕਤਾ ਪ੍ਰੋਗਰਾਮ ਵਿੱਚ ਮੈਡਮ ਰੁਫਸਾ ਸਭਰਵਾਲ, 
ਪੈਨਲ ਐਡਵੋਕੇਟ ਦੁਆਰਾ ਸੈਮੀਨਾਰ ਵਿੱਚ ਮੌਜੂਦ brGr 190 ਔਰਤਾਂ ਨੂੰ ਨਾਲਸਾ
 ਸਕੀਮ ਦੇ ਸਹਿਯੋਗੀ ਪ੍ਰੋਜੈਕਟ "ਔਰਤਾਂ ਦਾ ਸਸ਼ਕਤੀਕਰਨ" ਦੇ ਸਬੰਧ ਵਿੱਚ ਜਾਗਰੁਕਤਾ ਕੀਤੀ ਗਈ
 ਅਤੇ ਔਰਤਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਣੂ ਕਰਵਾਇਆ ਗਿਆ। 
ਉਹਨਾਂ ਨੇ ਨਾਲਸਾ ਵੱਲੋਂ ਚਲਾਈ ਜਾ ਰਹੀ
 “Pan India Awareness Programme” ਬਾਰੇ ਜਾਣੂ ਕਰਵਾਇਆ ਗਿਆਇਸ ਤੋਂ ਇਲਾਵਾ NALSA-NCW “Empowerment of Women through Legal Awareness”
 ਜਾਗਰੁਕਤਾ ਪ੍ਰੋਗਰਾਮ ਸਬ-ਡਵੀਜਨ, ਬਟਾਲਾ ਵਿਖੇ ਵੀ ਕਰਵਾਇਆ ਗਿਆ। 
ਇਹ ਪ੍ਰੋਗਰਾਮ ਬਾਰ ਰੂਮ, ਬਟਾਲਾ ਵਿਖੇ ਕਰਵਾਇਆ ਗਿਆ। 
ਇਹ ਪ੍ਰੋਗਰਾਮ ਮੈਡਮ ਵਿਨੀਤਾ ਲੁਥਰਾ, ਐਸ.ਡੀ.ਜੇ.ਐਮ, 
ਬਟਾਲਾ ਜੀਆਂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। 
ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਆਸ਼ਾ ਵਰਕਰਜ਼, ਸਕੂਲਾਂ ਦੇ ਪ੍ਰਿੰਸੀਪਲਜ਼ (ਔਰਤਾਂ), 
ਇੰਚਾਰਜ ਵੂਮਨ ਸੈੱਲ, ਬਟਾਲਾ, ਸੌਸ਼ਲ ਵਰਕਰਜ਼ ਐਡਵੋਕੇਟਜ਼ (ਔਰਤਾਂ), 
ਬਟਾਲਾ ਵੀ ਮੌਜੂਦ ਸਨ। ਇਸ ਜਾਗਰੁਕਤਾ ਪ੍ਰੋਗਰਾਮ ਵਿੱਚ ਮੈਡਮ ਬਿੰਦੂ, 
ਪੈਨਲ ਐਡਵੋਕੇਟ ਦੁਆਰਾ ਸੈਮੀਨਾਰ ਵਿੱਚ ਮੌਜੂਦ brGr 140  ਔਰਤਾਂ ਨੂੰ NALSA-NCW- ਦੇ 
Collaborative Project “Empowerment of Women” ਦੇ ਸਬੰਧ ਵਿੱਚ ਜਾਗਰੁਕਤਾ ਕੀਤੀ
 ਗਈ ਅਤੇ ਔਰਤਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਣੂ ਕਰਵਾਇਆ ਗਿਆ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments