spot_img
Homeਮਾਝਾਗੁਰਦਾਸਪੁਰਪਲੇਸਮੈਟ ਕੈਪ ਵਿੱਚ 38 ਪ੍ਰਾਰਥੀਆਂ ਦੀ ਚੋਣ ਹੋਈ

ਪਲੇਸਮੈਟ ਕੈਪ ਵਿੱਚ 38 ਪ੍ਰਾਰਥੀਆਂ ਦੀ ਚੋਣ ਹੋਈ

ਗੁਰਦਾਸਪੁਰ : 10 ਨਵੰਬਰ: (ਮੁਨੀਰਾ ਸਲਾਮ ਤਾਰੀ):-ਸਰਕਾਰ ਵਲੋ ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਦਿੱਤੀਆ ਗਈਆ ਹਦਾਇਤਾਂ ਨੂੰ ਧਿਆਨ ਵਿਚ  ਰੱਖਦੇ ਹੋਏ  fwPB xo xo o’irko ਸਕੀਮ sfjs  ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ:217, ਬਲਾਕ -ਬੀ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ  ਪਲੇਸਮੈਟ ਕੈਂਪ dk ਲਗਾਇਆ ਗਿਆ. ਇਸ ਮੇਲੇ ਵਿੱਚ  Quikr HR ਕੰਪਨੀ ਵਲੋਂ/  Pw{bhns ਕੀਤੀ ਗਈ । ਕੰਪਨੀ ਵਲੋਂ ਸੇਲਜ ਐਗਜੈਕਟਿਵ ਮਸ਼ੀਨ ਅਪਰੇਟਰ ਦੀ ਭਰਤੀ ਲਈ ਕੰਪਨੀ ਦੇ ਅਧਿਕਾਰੀ ਪਲੇਸਮੈਂਟ ਕੈਂਪ ਵਿੱਚ ਹਾਜਰ ਹੋਏ।  Quikr HR ਕੰਪਨੀ  ਵਲੋਂ ਦਸਵੀ, pkothA  d/ gqkoEhnK ਦੀ ਇੰਟਰਵਿਓ ਕੀਤੀ ਗਈ । ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਲਗਾਏ ਗਏ ਪਲੇਸਮੈਂਟ ਕੈਂਪ ਵਿੱਚ 56 ਪ੍ਰਾਰਥੀ ਹਾਜਰ ਹੋਏ । ਕੰਪਨੀ ਦੇ ਅਧਿਕਾਰੀ ਸਲੀਨ ਕੁਮਾਰ, ਪਲੇਸਮੈਂਟ ਕੈਂਪ ਵਿੱਚ ਹਾਜਰ  ਹੋਏ ਪ੍ਰਾਰਥੀਆ dh fJzNoftT{  ਲਈ ਗਈ ।   ਇੰਟਰਵਿਊ  ਲੈਣ ਉਪਰੰਤ  38  ਪ੍ਰਾਰਥੀਆਂ ਦੀ ਚੋਣ ਕੀਤੀ ਗਈ ।  ਚੁਣੇ ਗਏ ਪ੍ਰਾਰਥੀਆਂ ਨੂੰ ਮੋਕੇ ਤੇ ਹੀ  nkco b?No ਵੰਡੇ ਗਏ । ਕੰਪਨੀ ਦੇ ਅਧਿਕਾਰੀ ਸੀਲਨ ਕੁਮਾਰ ਨੇ  ਦੱਸਿਆ ਕਿ ਚੁਣੇ ਗਏ  ਪ੍ਰਾਰਥੀਆਂ ਨੂੰ  8000-1000 ਰੁਪਏ ਤਨਖਾਹ ਮੁਹੱਈਆ ਕਰਵਾਈ ਜਾਵੇਗੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments