spot_img
Homeਮਾਝਾਗੁਰਦਾਸਪੁਰਅਥਲੈਟਿਕਸ ਚ ਕਈ ਮੱਲਾਂ ਮਾਰ ਚੁੱਕੇ ਚਰਨਜੀਤ ਸਿੰਘ ਨਾਲ ਮੌਹਸਿਨ ਖਾਨ ਨੇ...

ਅਥਲੈਟਿਕਸ ਚ ਕਈ ਮੱਲਾਂ ਮਾਰ ਚੁੱਕੇ ਚਰਨਜੀਤ ਸਿੰਘ ਨਾਲ ਮੌਹਸਿਨ ਖਾਨ ਨੇ ਕੀਤੀ ਮੁਲਾਕਾਤ

ਕਾਦੀਆ 5 ਨਵੰਬਰ (ਮੁਨੀਰਾ ਸਲਾਮ ਤਾਰੀ) ਗੁਰਦਾਸਪੁਰ ਦੇ ਪਿੰਡ ਆਲੇ ਚੱਕ ਦੇ ਰਹਿਣ ਵਾਲੇ 77 ਸਾਲ ਦੇ ਨੋਜਵਾਨ ਚਰਨਜੀਤ ਸਿੰਘ ਜੋ ਕੇ ਏਸ ਉਮਰ ਵਿਚ ਵੀ ਅਥਲੈਟਿਕਸ ਦਾ ਸ਼ੌਕ ਰਖਦੇ ਹਨ ਅਤੇ 1900 ਕਿਲੋਮੀਟਰ ਸਾਈਕਲ ਯਾਤਰਾ ਵੀ ਕਰ ਚੁੱਕੇ ਹਨ ਇਹਨਾਂ ਨੂੰ ਪੰਜਾਬ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਐਵਾਰਡ ਮਿਲ ਚੁੱਕੇ ਹਨ! ਕਾਦੀਆਂ ਪਹੁੰਚਣ ਤੇ ਮੁਹਸਿਨ ਖਾਨ ਨੇ ਮੁਲਾਕਾਤ ਕੀਤੀ ਅਤੇ ਚਰਨਜੀਤ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆਂ! ਚਰਨਜੀਤ ਸਿੰਘ ਨੇ ਕਿਹਾ ਕਿ ਮੈ ਇਸ ਉਮਰ ਵਿਚ ਵੀ ਰੋਜ ਗਰਾਉਂਡ ਜਾ ਕੇ ਦੌੜ ਲਗਾਉਂਦਾ ਹਾਂ ਅਤੇ ਮੈਂਨੂੰ ਕੋਈ ਬੀਮਾਰੀ ਨਹੀਂ ਹੈ! ਉਹਨਾਂ ਨੋਜਵਾਨ ਨੂ ਵੱਧ ਤੋਂ ਵੱਧ ਕਸਰਤ ਕਰਨੀ ਚਾਹੀਦੀ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments