ਅਣਪਛਾਤੇ ਪ੍ਰਵਾਸੀ ਵਿਅਕਤੀ ਦੀ ਐਕਸੀਡੈਂਟ ਵਿੱਚ ਹੋਈ ਮੌਤ

0
246

ਸ੍ਰੀ ਹਰਗੋਬਿੰਦਪੁਰ ਸਾਹਿਬ 11 ਜੂਨ ( ਜਸਪਾਲ ਚੰਦਨ)ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਮਿਲ਼ੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਸ੍ਰੀ ਹਰਗੋਬਿੰਦਪੁਰ ਸਾਹਿਬ ਵਲੋਂ ਗੁਰਦਾਸਪੁਰ ਲਾਈਟਾਂ ਵਾਲੇ ਚੌਕ ਵੱਲ ਪੈਦਲ ਜਾ ਰਿਹਾ ਸੀ ਕਿ ਪਿਛੋਂ ਆ ਰਿਹਾ ਇੱਕ ਮਹਿੰਦਰਾ ਟੈਂਪੂ, pb08,bl,8095 ਜਿਸਦੀ ਫੇਟ ਵੱਜਣ ਨਾਲ ਅਣਪਛਾਤੇ ਪ੍ਰਵਾਸੀ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਥਾਨਾਂ ਮੁੱਖੀ ਮੈਡਮ ਬਲਜੀਤ ਕੌਰ ਸਰਾਂ ਵਲੋਂ ਮੌਕੇ ਤੇ ਜਾ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਬਟਾਲਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਖਬਰ ਲਿਖੇ ਜਾਣ ਤੱਕ ਪੁਲਿਸ ਪ੍ਰਸ਼ਾਸਨ ਵਲੋਂ ਕਾਗਜ਼ੀ ਕਾਰਵਾਈ ਜਾਰੀ ਸੀ ਮੈਡਮ ਬਲਜੀਤ ਕੌਰ ਸਰਾਂ ਨੇ ਦਸਿਆ ਕਿ ਲਾਸ਼ 72 ਘੰਟੇ ਲਈ ਸ਼ਨਾਖਤ ਲਈ ਰੱਖਿਆ ਜਾਵੇਗਾ ਇਸ ਮੌਕੇ, ਸ੍ਰ ਗੁਰਤੇਜ ਸਿੰਘ ਵਿਰਕ, ਸਬ ਇੰਸਪੈਕਟਰ ਸਵੰਬਰਜੀਤ ਸਿੰਘ ,ਏ ਐਸ ਆਈ, ਬਲਕਾਰ ਸਿੰਘ, ਏ ਐਸ ਆਈ ਹਰਪਾਲ ਸਿੰਘ, ਤੋਂ ਇਲਾਵਾ ਹੋਰ ਵੀ ਮੁਲਾਜ਼ਮ ਮੌਜੂਦ ਸਨ ਮੈ

Previous articleਨੌਜਵਾਨਾਂ ਦੀ ਜਿੰਦਗੀ ਨੂੰ ਸਾਰਥਿਕ ਮੋੜ ਦੇਣ ਵਿਚ ਸਫਲ ਹੋਇਆ ‘ਮਿਸ਼ਨ ਰੈਡ ਸਕਾਈ’
Next articleਸਫਾਈ ਕਰਮਚਾਰੀਆਂ ਦੇ ਸੰਘਰਸ਼ ਵਿੱਚ ਕਿਸਾਨ ਜੱਥੇਬੰਦੀਆਂ ਦਾ ਸਮਰਥਨ

LEAVE A REPLY

Please enter your comment!
Please enter your name here