spot_img
Homeਮਾਝਾਗੁਰਦਾਸਪੁਰਸ਼ਹਿਰੀ ਖੇਤਰ ਵਿੱਚ 5-5 ਮਰਲੇ ਦੇ ਪਲਾਟ ਦੇਣ ਦੀ ਕੋਈ ਸਕੀਮ ਨਹੀਂ...

ਸ਼ਹਿਰੀ ਖੇਤਰ ਵਿੱਚ 5-5 ਮਰਲੇ ਦੇ ਪਲਾਟ ਦੇਣ ਦੀ ਕੋਈ ਸਕੀਮ ਨਹੀਂ ਚੱਲ ਰਹੀ ਹੈ

ਗੁਰਦਾਸਪੁਰ, 1  ਨਵੰਬਰ  (ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਸ਼ਹਿਰਾੀ ਖੇਤਰ ਵਿੱਚ 5-5 ਮਹਲੇ ਪਲਾਟ ਦੇਣ ਦੀ ਕੋਈ ਸਕੀਮ ਨਹੀਂ ਚੱਲ ਰਹੀ ਹੈ, ਇਸ ਲਈ ਲੋਕ ਅਫਵਾਹਾਂ ਵਿੱਚ ਨਾ ਆਉਣ

ਉਨ੍ਹਾਂ ਅੱਗੇ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਸ਼ਹਿਰਾਂ ਅੰਦਰ ਵੱਸਦੇ ਲੋਕਾਂ ਵਲੋ 5-5 ਮਰਲੇ ਪਲਾਟ ਲੈਣ ਲਈ ਸਬੰਧਤ ਦਫਤਰਾਂ ਵਿਚ ਚੱਕਰ ਲਗਾਏ ਜਾ ਰਹੇ ਹਨ, ਪਰ ਇਸ ਤਰ੍ਹਾਂ ਦੀ ਕੋਈ ਸਕੀਮ ਨਹੀ ਚੱਲ ਰਹੀ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments