spot_img
Homeਮਾਝਾਗੁਰਦਾਸਪੁਰਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਟੀਮ ਵੱਲੋਂ ਯੁਵਕ ਮੇਲੇ ਚ ਸ਼ਾਨਦਾਰ ਪ੍ਰਾਪਤੀ...

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਟੀਮ ਵੱਲੋਂ ਯੁਵਕ ਮੇਲੇ ਚ ਸ਼ਾਨਦਾਰ ਪ੍ਰਾਪਤੀ ਰਨਰਜ਼ ਅੱਪ ਟਰਾਫੀ ਤੇ ਕਬਜ਼ਾ ਕੀਤਾ

ਕਾਦੀਆਂ 22 ਅਕਤੂਬਰ (ਮੁਨੀਰਾ ਸਲਾਮ ਤਾਰੀ )
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਮਾਪਤ ਹੋਏ ਤਿੰਨ ਰੋਜ਼ਾ ਯੁਵਕ ਮੇਲੇ ਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਨੇ ਕਾਲਜ ਕਾਦੀਆਂ ਦੀ ਟੀਮ ਵੱਲੋਂ ਵੱਖ ਵੱਖ ਸੱਭਿਆਚਾਰਕ ਤੇ ਕਲਾਤਮਕ ਮੁਕਾਬਲਿਆਂ ਚ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਮੁੱਚੇ ਮੁਕਾਬਲੇ ਚੋਂ ਦੂਸਰਾ ਰਨਰਜ਼ ਅੱਪ ਸਥਾਨ ਪ੍ਰਾਪਤ ਕਰਦਿਆਂ ਟਰਾਫੀ ਤੇ ਕਬਜ਼ਾ ਕੀਤਾ ਹੈ ਜੇਤੂ ਟੀਮ ਦੇ ਇੰਚਾਰਜ ਅਧਿਆਪਕ ਸਾਹਿਬਾਨ ਦਾ ਟਰਾਫੀ ਜਿੱਤ ਕੇ ਆਉਣ ਤੇ ਕਾਲਜ ਦੇ ਵਿਹੜੇ ਅੰਦਰ ਪੂਰੀ ਗਰਮਜੋਸ਼ੀ ਨਾਲ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਕਾਰਜਕਾਰੀ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਰਜਕਾਰੀ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਚੱਲੇ ਤਿੰਨ ਰੋਜ਼ਾ ਯੁਵਕ ਮੇਲੇ ਦੇ ਜ਼ੋਨਲ ਬੀ ਗਰੁੱਪ ਵਿੱਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਟੀਮ ਨੇ ਯੁਵਕ ਭਲਾਈ ਵਿਭਾਗ ਕਾਲਜ ਦੇ ਇੰਚਾਰਜ ਅਧਿਆਪਕਾ ਡਾ ਗੁਰਦੀਪ ਸਿੰਘ ਡਾ ਸਤਿੰਦਰ ਕੌਰ ਪ੍ਰੋ ਲਵਪ੍ਰੀਤ ਕੌਰ ਪ੍ਰੋ ਰਮਨਜੀਤ ਕੌਰ ,ਪ੍ਰੋ ਰਵਿੰਦਰ ਸਿੰਘ, ਪ੍ਰੋ ਬਲਬੀਰ ਕੌਰ ਦੀਆਂ ਦੀ ਅਗਵਾਈ ਹੇਠ ਸੱਭਿਆਚਾਰਕ ਤੇ ਕੱਲ੍ਹ ਕਲਾਤਮਕ ਵੰਨਗੀਆਂ ਵਿੱਚ ਹਿੱਸਾ ਲੈਂਦਿਆਂ ਕਲਾਸੀਕਲ ਇੰਸਟਰੂਮੈਂਟ ਪਰ ਦਰਸ਼ਨ ਮੁਕਾਬਲੇ ਚ ਕਾਲਜ ਦੇ ਵਿਦਿਆਰਥੀ ਤਜਿੰਦਰ ਸਿੰਘ ਨੇ ਦੂਸਰਾ ਸਥਾਨ ਪੋਸਟਰ ਮੇਕਿੰਗ ਵਿੱਚ ਕਾਲਜ ਦੀ ਵਿਦਿਆਰਥਣ ਸ਼ਬਨਮ ਅੰਕ ਤਾਰਾ ਨੇ ਦੂਸਰਾ ਸਥਾਨ ਕਲੇਅ ਮਾਡਲਿੰਗ ਵਿਚ ਕਾਲਜ ਦੀ ਵਿਦਿਆਰਥਣ ਸ਼ਬਨਮ ਅਵਤਾਰਾ ਨੇ ਦੂਸਰਾ ਸਥਾਨ ਕਲੇਅ ਮਾਡਲਿੰਗ ਵਿਚ ਵਿਦਿਆਰਥਣ ਨਵਨੀਤ ਕੌਰ ਨੇ ਪਹਿਲਾ ਸਥਾਨ ਇੰਸਟਾਲੇਸ਼ਨ ਵਿਚ ਰਾਹੁਲ ਪ੍ਰੀਆ ਅਮਨ ਪ੍ਰੀਤ ਤੇ ਸਮਰੱਥ ਸਿੰਘ ਨੇ ਦੂਸਰਾ ਸਥਾਨ ਰੰਗੋਲੀ ਸਜਾਉਣ ਵਿਚ ਜਗਦੀਪ ਕੌਰ ਨੇ ਤੀਸਰਾ ਸਥਾਨ ਲੋਕ ਗੀਤ ਗਾਇਨ ਵਿੱਚ ਗੁਰਜੰਟ ਸਿੰਘ ਨੇ ਤੀਸਰਾ ਸਥਾਨ ਤੇ ਲੁੱਡੀ ਗਰੁੱਪ ਡਾਂਸ ਮੁਕਾਬਲੇ ਵਿੱਚ ਕਾਲਜ ਨੇ ਤੇਰਾਂ ਕਾਲਜਾਂ ਦੀਆਂ ਟੀਮਾਂ ਵਿੱਚੋਂ ਤੀਸਰਾ ਸਥਾਨ ਹਾਸਿਲ ਕੀਤਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਯੁਵਕ ਮੇਲੇ ਦੇ ਅੱਵਲ ਸਥਾਨਾਂ ਵਿਚ ਰਹਿ ਕੇ ਸਮੁੱਚੀ ਟੀਮ ਨੂੰ ਓਵਰਆਲ ਦੂਸਰੇ ਰਨਰਜ਼ ਅੱਪ ਟਰਾਫੀ ਤੇ ਕਬਜ਼ਾ ਕਰਵਾੲਿਅਾ ਇਸ ਸ਼ਾਨਦਾਰ ਪ੍ਰਾਪਤੀ ਤੇ ਡਾ ਹੁੰਦਲ ਨੇ ਕਿਹਾ ਕਿ ਕਵਿੱਡ ਨਾਈਨਟੀਨ ਕਾਰਨ ਸਾਰੀਆਂ ਸਹਿ ਗਤੀਵਿਧੀਆਂ ਪਿਛਲੇ ਇੱਕ ਸਾਲ ਤੋਂ ਬੰਦ ਸਨ ਪਰ ਹੁਣ ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਨਾਲ ਕਾਲਜ ਦਾ ਨਾਂ ਰੋਸ਼ਨ ਹੋਇਆ ਹੈ ਕਾਲਜ ਸਨ ਪ੍ਰਬੰਧਕ ਕਮੇਟੀ ਤੇ ਸਿੱਖ ਨੈਸ਼ਨਲ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਸੇਵਾਮੁਕਤ ਕਰਨਲ ਸਰਦਾਰ ਜਸਮੇਰ ਸਿੰਘ ਬਾਲਾ ਨੇ ਸਮੂਹ ਸਟਾਫ ਤੇ ਜੇਤੂ ਟੀਮ ਨੂੰ ਵਧਾਈ ਭੇਂਟ ਕੀਤੀ ਹੈ ਫੋਟੋ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਜੇਤੂ ਟੀਮ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਤੇ ਸਟਾਫ਼ ਨਾਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਚੋਂ ਟਰਾਫੀ ਪ੍ਰਾਪਤ ਕਰਦੇ ਕਾਲਜ ਟੀਮ ਇੰਚਾਰਜ ਤੇ ਵਿਦਿਆਰਥੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments