Home ਗੁਰਦਾਸਪੁਰ ਵਿਆਹੁਤਾ ਔਰਤ ਨੇ ਸੋਹਰਿਆ ਤੋਂ ਤੰਗ ਆ ਕੇ ਕੀਤੀ ਖੁਦਕਸ਼ੀ

ਵਿਆਹੁਤਾ ਔਰਤ ਨੇ ਸੋਹਰਿਆ ਤੋਂ ਤੰਗ ਆ ਕੇ ਕੀਤੀ ਖੁਦਕਸ਼ੀ

193
0


ਵਿਆਹੁਤਾ ਔਰਤ ਨੇ ਸੋਹਰਿਆ ਤੋਂ ਤੰਗ ਆ ਕੇ ਕੀਤੀ ਖੁਦਕਸ਼ੀ
ਕਾਦੀਆ 10 ਜੂਨ (ਸਲਾਮ ਤਾਰੀ)
ਕਾਦੀਆ ਦੇ ਨਜ਼ਦੀਕ ਔਲਖ ਖੁਰਦ ਵਿਚ ਵਿਆਹੁਤਾ ਔਰਤ ਨੇ ਸੋਹਰੇ ਪਰਿਵਾਰ ਦੀ ਦਾਜ ਦੀ ਮੰਗ ਤੋਂ ਦੁਖੀ ਹੋ ਕੇ ਜਿਹਰੀਲੀ ਦਵਾਈ ਖਾਕੇ ਆਤਮ ਹਤਿਆ ਕਰ ਲਈ। ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਨੇ ਮ੍ਰਿਤਕ ਦੇ ਪੇਕੇ ਪਰਿਵਾਰ ਦੇ ਬਿਆਨ ਤੇ ਪਤੀ,ਸਾਸ,ਦੋ ਦਿਓਰਾ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਰੀਨਾ ਜਿਸ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਔਲਖ ਖੁਰਦ ਦੇ ਰਹਿਣ ਵਾਲੇ ਯਾਦਵਿੰਦਰ ਨਾਲ ਹੀਆਂ ਸੀ। ਜਿਸ ਦੇ ਬਾਅਦ ਰੀਨਾ ਦੇ ਘਰ ਜੋੜਾ ਮੁੰਡਿਆਂ ਨੇ ਜਨਮ ਲਿਆ। ਰੀਨਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕੇ ਵਿਆਹ ਦੇ ਬਾਅਦ ਹੀ ਪਤੀ ਯਾਦਵਿੰਦਰ ਉਸ ਉਸਦੀ ਸੱਸ ਰੀਨਾ ਨਾਲ ਮਾਰਕੁਟਾਈ ਕਰਨ ਲੱਗ ਪਏ। ਸੋਹਰਾ ਪਰਿਵਾਰ ਰੀਨਾ ਨੂੰ ਦਹੇਜ ਲਿਆਂ ਲਈ ਤੰਗ ਪ੍ਰੇਸ਼ਣ ਕਰਦੇ ਸਨ। ਅੱਜ ਯਾਦਵਿੰਦਰ ਨੇ ਰੀਨਾ ਦੇ ਪਿਤਾ ਨੂੰ ਫੋਨ ਟੇ ਦੱਸਿਆ ਕਿ ਰੀਨਾ ਨੇ ਦਵਾਈ ਖਾ ਲਈ ਹੈ ਅਤੇ ਉਸਨੂੰ ਹਸਪਤਾਲ ਲੈਕੇ ਗਏ ਹਨ। ਜਿਸ ਦੇ ਬਾਅਦ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਰੀਨਾ ਦਮ ਤੋੜ ਚੁਕੀ ਸੀ।

Previous articleआसमानी बिजली गिरने से रोबिनप्रीत सिंह की मौत
Next articleਕ੍ਰਿਸ਼ਨ ਕੁਮਾਰ ਟੰਡਨ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਮੀਡੀਆ ਸਲਾਹਕਾਰ ਨਿਯੁਕਤ
Editor at Salam News Punjab

LEAVE A REPLY

Please enter your comment!
Please enter your name here