spot_img
Homeਮਾਝਾਗੁਰਦਾਸਪੁਰਕਈ ਦਿਨਾਂ ਤੋ ਖੜਾ ਪਾਣੀ ਦੇ ਰਿਹਾ ਹੈ ਡੇਂਗੂ ਨੂੰ ਸੱਦਾ

ਕਈ ਦਿਨਾਂ ਤੋ ਖੜਾ ਪਾਣੀ ਦੇ ਰਿਹਾ ਹੈ ਡੇਂਗੂ ਨੂੰ ਸੱਦਾ

ਕਾਦੀਆਂ 17 ਅਕਤੂਬਰ (ਮੁਨੀਰਾ ਸਲਾਮ ਤਾਰੀ) ਪੂੰਜਾਬ ਵਿੱਚ ਜਿੱਥੇ ਕਰੋਨਾ ਦੀ ਮਹਾਮਾਰੀ ਤੋ ਬਾਦ ਡੇਂਗੂ ਦਾ ਕਹਿਰ ਚਲ ਰਿਹਾ ਹੈ ਉਥੇ ਬਟਾਲਾ ਅਤੇ ਅਮ੍ਰਿਤਸਰ ਵਿੱਖੇ ਸਰਕਾਰ ਵਲੋ ਜੰਗੀ ਪੱਦਰ ਤੇ ਸੁਰਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਦੂਜੇ ਪਾਸੇ ਕਾਦੀਆਂ ਦੇ ਵਾਈਟ ਐਵਨਿਉ ਕਲੋਨੀ ਵਿੱਖੇ ਡੇਂਗੂ ਨੁੰ ਸੱਦਾ ਦਿੱਤਾ ਜਾ ਰਿਹਾ ਹੈ । ਜ਼ਿਕਰਯੋਗ ਗਲ ਹੈ ਕਿ ਇਸ ਕਲੋਨੀ ਵਿਚ ਕਈ ਦਿਨਾਂ ਤੋ ਪਾਣੀ ਸੜਕ ਤੇ ਖੜਾ ਹੈ ਅਤੇ ਇਸ ਦਾ ਨਿਕਾਸ ਕਿਸੇ ਪਾਸੇ ਨਹੀਂ ਹੈ। ਜਿਸ ਦੇ ਚਲਦੇ ਡੇਂਗੂ ਬਿਮਾਰੀ ਦਾ ਖਤਰਾ ਇੱਥੇ ਬਣੀਆਂ ਹੋਈਆ ਹੈ। ਲੋਕਾਂ ਦੀ ਇਹ ਮੰਗ ਹੈ ਕਿ ਕਈ ਮਹੀਨੀਆਂ ਤੋ ਇਸ ਖੜੇ ਪਾਣੀ ਦਾ ਨਿਕਾਸ ਜਲਦ ਕੀਤਾ ਜਾਵੇ। ਤਾਂ ਜੋ ਬਿਮਾਰੀ ਤੋ ਬਚੀਆ ਜਾ ਸਕੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments