spot_img
Homeਮਾਝਾਗੁਰਦਾਸਪੁਰਫਤਿਹ ਜੰਗ ਸਿੰਘ ਬਾਜਵਾ ਦੀ ਅਗਵਾਹੀ ਹੇਠ ਲਖੀਨਪੁਰ ਲਈ ਜੱਥਾ ਰਵਾਨਾ

ਫਤਿਹ ਜੰਗ ਸਿੰਘ ਬਾਜਵਾ ਦੀ ਅਗਵਾਹੀ ਹੇਠ ਲਖੀਨਪੁਰ ਲਈ ਜੱਥਾ ਰਵਾਨਾ

ਕਾਦੀਆਂ 7 ਅਕਤੂਬਰ (ਮੁਨੀਰਾ ਸਲਾਮ ਤਾਰੀ) ਲਖੀਨਪੁਰ ਯੂ ਪੀ ਵਿਚ ਕਿਸਾਨਾ ਨਾਲ ਹੋਏ ਤਸ਼ੱਦਦ ਦੇ ਮੱਦੇਨਜ਼ਰ ਵਿਸ਼ਾਲ ਜੱਥਾ ਹਲਕਾ ਵਿਧਾਇਕ ਕਾਦੀਆਂ ਫਤਿਹ ਜੰਗ ਸਿੰਘ ਬਾਜਵਾ ਦੀ ਅਗਵਾਹੀ ਹੇਠ ਲਖੀਨਪੁਰ ਰਵਾਨਾ ਹੋਈਆ। ਇਸ ਮੋਕੇ ਬਾਜਵਾ ਨੇ ਕਿਹਾ ਕਿ ਭਾਜਪਾ ਸਰਕਾਰ ਇਸ ਸਮੇ ਮਾਰੂ ਨੀਤੀਆਂ ਤੇ ੳਤਾਰੂ ਹੋਈ ਹੈ। ਜਿਸ ਦਾ ਜਵਾਬ ਇਹਨਾਂ ਨੂੰ ਆਉਣ ਵਾਲੀਆਂ ਚੋਣਾ ਵਿਚ ਕਿਸਾਨ ਅਤੇ ਆਮ ਜਨਤਾ ਦੇਵੇ ਗੀ।
ਉਹਨਾਂ ਕਿਹਾ ਕਿ ਕਿਸਾਨਾ ਨੂੰ ਸ਼ਹੀਦ ਕਰਨ ਵਾਲੇ ਮੁਜਰਿਮ ਸ਼ਰੇਆਮ ਬਾਹਰ ਘੁੱਮ ਰਹੇ ਹੱਨ ਉਹਨਾਂ ਤੇ ਪਰਚਾ ਕਿਊਂ ਨਹੀਂ ਦਰਜ ਕੀਤਾ ਗਿਆ। ਪ੍ਰਿਅੰਕਾ ਗਾਂਧੀ ਨੂੰ ਬਿਨਾ ਵਾਰੈਂਟ ਦੇ ਨਜ਼ਰ ਬੰਦ ਕਿਉਂ ਰਖਿਆ ਗਿਆ। ਉਹਨਾਂ ਕਿਹਾ ਕਿ ਲੋਕ ਮੋਦੀ ਅਤੇ ਯੋਗੀ ਸਰਕਾਰ ਤੋ ਤੰਗ ਆ ਚੁਕੇ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments