Home ਗੁਰਦਾਸਪੁਰ ਮੰਗਾਂ ਮਨਜ਼ੂਰ ਨਾ ਕੀਤੇ ਜਾਣ ਤੇ 28-30 ਜੂਨ ਤੱਕ ਪੰਜਾਬ ਭਰ ਦੇ...

ਮੰਗਾਂ ਮਨਜ਼ੂਰ ਨਾ ਕੀਤੇ ਜਾਣ ਤੇ 28-30 ਜੂਨ ਤੱਕ ਪੰਜਾਬ ਭਰ ਦੇ ਡੀਪੂ ਬੰਦ ਰੱਖੇ ਜਾਣਗੇ

148
0

ਕਾਦੀਆਂ/9 ਜੂਨ(ਸਲਾਮ ਤਾਰੀ)
ਪੰਜਾਬ ਰੋਡਵੇਜ਼,ਪਨਸਬ ਅਤੇ ਪੀ ਆਰ ਟੀ ਸੀ ਕੰਟਰੈਕਟ ਯੁਨੀਅਨ ਸੰਯੁਕਤ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇ ਉਨ੍ਹਾਂ ਦੀ ਮੰਗਾਂ ਮਨਜ਼ੂਰ ਨਾ ਕੀਤੀਆਂ ਤਾਂ ਉਹ 28-30 ਜੂਨ ਅੱਕ ਬਸਾਂ ਦੇ ਡੀਪੂ ਬੰਦ ਕਰਕੇ ਪੰਜਾਬ ਭਰ ਚ ਹੜਤਾਲ ਕਰਣਗੇ। ਪਨਸਬ ਦੇ ਸੂਬਾ ਜਨਰਲ ਸੱਕਤਰ ਬਲਜੀਤ ਸਿੰਘ ਗਿੱਲ ਅਤੇ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਅਤੇ ਡੀਪੂ ਪ੍ਰਧਾਨ ਪਰਮਜੀਤ ਸਿੰਘ ਕੋਹਾੜ ਨੇ ਜਾਰੀ ਪ੍ਰੈਸ ਬਿਆਨ ਚ ਕਿਹਾ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਹਾਲਾਂਕਿ ਉਨ੍ਹਾ ਚੰਗਾ ਮਾਹੋਲ ਪੈਦਾ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮਾਲੇਰਕੋਟਲਾ ਚ ਬਹਿਸ਼ਕਾਰ ਨਹੀਂ ਕੀਤਾ ਸੀ। ਇਨ੍ਹਾਂ ਨੇਤਾਂਵਾ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਮਨਜ਼ੂਰ ਨਾ ਕੀਤੀ ਤਾਂ 28 ਜੂਨ ਤੋਂ 30 ਜੂਨ ਤੱਕ ਰਾਜ ਭਰ ਚ ਰੋਸ਼ ਪ੍ਰਦਰਸ਼ਨ ਕਰਣਗੇ। ਅਤੇ ਮੁੱਖ ਮੰਤਰੀ ਦਾ ਪਟਿਆਲਾ ਚ ਘੇਰਾਉ ਕਰਣਗੇ। ਇੱਸ ਮੋਕੇ ਤੇ ਜਗਦੀਪ ਸਿੰਘ, ਜਗਰੂਪ ਸਿੰਘ, ਹਰਪਾਲ ਸਿੰਘ, ਗੋਰਵ ਕੁਮਾਰ, ਪ੍ਰਗਟ ਸਿੰਘ, ਭੁਪਿੰਦਰ ਸਿੰਘ ਅਤੇ ਅਵਤਾਰ ਸਿੰਘ ਸਮੇਤ ਵੱਡੀ ਤਾਦਾਦ ਚ ਕਰਮਚਾਰੀ ਆਗੂ ਮੋਜੂਦ ਸਨ।
ਫ਼ੋਟੋ: ਜਾਣਕਾਰੀ ਦਿੰਦੇ ਹੋਏ ਪਨਸਬ, ਰੋਡਵੇਜ਼ ਅਤੇ ਪੀ ਆਰ ਟੀ ਸੀ ਦੇ ਕਰਮਚਾਰੀ

Previous articleਸ਼ੈਰੀ ਕਲਸੀ ਨੂੰ ਹਲਕਾ ਬਟਾਲਾ ਤੋਂ ਇੰਚਾਰਜ ਲਗਾਉਣ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ (ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਕੀਤਾ ਇਜ਼ਹਾਰ)
Next articleਆਪ’ ਆਗੂਆਂ ’ਤੇ ਦਰਜ ਕੀਤੇ ਪਰਚਿਆਂ ਵਿਰੁੱਧ ਮੁੱਖ ਮੰਤਰੀ ਨੂੰ ਲਲਕਾਰਿਆ
Editor at Salam News Punjab

LEAVE A REPLY

Please enter your comment!
Please enter your name here