spot_img
Homeਮਾਝਾਗੁਰਦਾਸਪੁਰਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ 05 ਲੱਖ ਰੁਪਏ ਤਕ ਦਾ...

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ 05 ਲੱਖ ਰੁਪਏ ਤਕ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ

ਗੁਰਦਾਸਪੁਰ, 23 ਸਤੰਬਰ ( ਮੁਨੀਰਾ ਸਲਾਮ ਤਾਰੀ) ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਸਾਨ ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਲਈ ਗੁਰਦਾਸਪੁਰ ਜ਼ਿਲ੍ਹੇ ਅੰਦਰ ਵਿਸ਼ੇਸ ਉਪਰਾਲੇ ਕੀਤੇ ਜਾ ਲੱਗ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰੋਮੀ ਰਾਜਾ ਮਹਾਜਨ ਡਿਪਟੀ ਮੈਡੀਕਲ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਕਾਰਡ ਬਣਾਉਣ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਿਹਤ ਅਧਿਕਾਰੀਆਂ ਵਲੋਂ ਪਿੰਡਾਂ ਤੇ ਸ਼ਹਿਰ ਅੰਦਰ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ, ਖਾਸਕਰਕੇ ਜਿਥੇ ਯੋਗ ਲਾਭਪਾਤਰੀਆਂ ਦੇ ਕਾਰਡ ਬਨਣ ਵਾਲੇ ਬਕਾਇਆ ਹਨ। ਉਨਾਂ ਦੱਸਿਆ ਕਿ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ 05 ਲੱਖ ਰੁਪਏ ਤਕ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ, ਜਿਸ ਤਹਿਤ ਲੋਕ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਈ-ਕਾਰਡ ਜਰੂਰ ਬਣਵਾਉਣ

ਉਨਾਂ ਅੱਗੇ ਦੱਸਿਆ ਕਿ ਜਿਲੇ ਦੇ ਸਰਕਾਰੀ ਹਸਪਤਾਲਾਂ ਦੇ ਨਾਲ ਜਿਲੇ ਦੇ 28 ਪ੍ਰਾਈਵੇਟ ਹਸਪਤਾਲਾਂ ਵਿਚ ਵੀ ਇਸ ਕਰਾਡ ਤਹਿਤ 5 ਲੱਖ ਰੁਪਏ ਤਕ ਦਾ ਇਲਾਜ ਕਰਵਾਇਆ ਜ ਸਕਦਾ ਹੈ। ਉਨਾਂ ਦੱਸਿਆ ਕਿ ਆਸ਼ੀਰਦਵਾਦ ਹਸਪਤਾਲ, ਅਲੀਵਾਲ ਰੋਡ ਬਟਾਲਾ, ਅਬਰੋਲ ਮੈਡੀਕਲ ਸੈਂਟਰ, ਕੈਲਾਸ਼ ਇਨਕਲੈਵ ਬਟਾਲਾ ਰੋਡ, ਗੁਰਦਾਸਪੁਰ, ਆਕਾਸ਼ ਹਸਪਤਾਲ ਐਂਡ ਹਾਰਟ ਕੇਅਰ ਸੈਂਟਰ, ਸ਼ਾਸਤਰੀ ਨਗਰ, ਨੇੜੇ ਇੰਪਰੂਵਮੈਂਟ ਟਰੱਸਟ, ਗੁਰਦਾਸਪੁਰ, ਬਾਬਾ ਦੀਪ ਸਿੰਘ ਹਸਪਤਾਲ, ਅਲੀਵਾਲ ਰੋਡ ਬਟਾਲਾ, ਬੱਡਵਾਲ ਹਸਪਤਾਲ, ਡਾ. ਨਵਜੋਤ ਸਿੰਘ ਸੈਣੀ, ਬੱਡਵਾਲ ਹਸਪਤਾਲ ਕਾਹਨੂੰਵਾਨ, ਬਾਹਰੀ ਹਸਪਾਤਲ, ਜੀ.ਟੀ ਰੋਡ ਦੀਨਾਨਗਰ ਗੁਰਦਾਸਪੁਰ, ਬਾਜਵਾ ਹਸਪਤਾਲ, ਕਾਦੀਆਂ, ਬੀਬੀ ਕੌਲਾਂ ਹਸਪਤਾਲ ਅਜਨਾਲਾ ਰੋਡ, ਫਤਿਹਗੜ੍ਹ ਚੂੜੀਆਂ, ਬੀਜੇਐਸ ਬੱਲ ਮੈਮੋਰੀਅਲ, ਹਸਪਤਾਲ ਕਾਦੀਆਂ ਚੂੰਗੀ ਬਟਾਲਾ, ਗੁਰਨੂਰ ਹਸਪਤਾਲ, ਰਣਜੀਤ ਨਗਰ ਕਾਦੀਆਂ ਰੋਡ ਬਟਾਲਾ, ਗੁਰੂ ਨਾਨਕ ਮਲਟੀਸਪੈਸ਼ਲਿਟੀ ਹਸਪਤਾਲ ਘੁਮਾਣ, H.ਏ.ਐਸ ਛੀਨਾ ਹਸਪਤਾਲ, ਸਾਹਮਣੇ ਸਿਵਲ ਹਸਪਤਾਲ ਬਟਾਲਾ, ਜੇਸੀ ਨੰਦਾ ਹਸਪਤਾਲ, ਨੇੜੇ ਪੀ ਡਬਲਿਊ ਡੀ ਰੈਸਟ ਹਾਊਸ ਗੁਰਦਾਸਪੁਰ, ਕਾਹਲੋਂ ਹਸਪਤਾਲ, ਵਡਾਲਾ ਬਾਂਗਰ, ਕੋਹਲੀ ਹਸਪਤਾਲ, ਡੱਡਵਾਂ ਰੋਡ ਧਾਰੀਵਾਲ, ਲਾਈਫ ਕੇਅਰ ਮਲਟੀਸਪੈਸ਼ਿਲਟੀ  ਹਸਪਤਾਲ, ਕਾਲਾ ਬਾਲਾ, ਮਹਜਾਨ ਚਿਲਡਰਨ ਹਸਪਤਾਲ, ਲਾਇਬ੍ਰੇਰੀ ਰੋਡ ਗੁਰਦਾਸਪੁਰ, ਮਹਾਜਨ ਹਸਪਤਾਲ ਐਂਡ ਆਈ ਕੇਅਰ ਹਸਪਤਾਲ, ਹਰਦੋਛੰਨੀ ਹਸਪਤਾਲ ਗੁਰਦਾਸਪੁਰ, ਨਿਊ ਮਹਾਜਨ ਹਸਪਤਾਲ, ਗਿੱਲ ਪੈਲੇਸ ਫਤਹਿਗੜ੍ਹ ਚੂੜੀਆਂ, ਨਿਊ ਸ੍ਰੀ ਬਾਵਾ ਲਾਲ ਜੀ ਹਸਪਤਾਲ, ਧਿਆਨਪੁਰ, ਰੰਧਾਵਾ ਮਲਟੀਸਪੈਸ਼ਲਿਟੀ ਹਸਪਤਾਲ, ਨੇੜੇ ਹਨੂੰਮਾਨ ਮੰਦਿਰ ਬਟਾਲਾ, ਆਰ.ਪੀ ਅਰੋੜਾ ਮੈਡੀਸਿਟੀ, ਨੇੜੇ ਰੇਲਵੇ ਸਟੇਸ਼ਨ ਗੁਰਦਾਸਪੁਰ, ਸੰਧੂ ਹਸਪਤਾਲ, ਧਰਮਪੁਰਾ ਕਾਲੋਨੀ ਬਟਾਲਾ, ਸਤਸਰ ਹਸਪਤਾਲ, ਮਾਨ ਨਗਰ ਬਟਾਲਾ, ਵਿਆਨ ਮਲਟੀਸਪੈਸ਼ਲਿਟੀ ਹਸਪਤਾਲ, ਬਾਬਾ ਕਾਰ ਕਾਲੋਨੀ ਕਲਾਨੋਰ, ਐਸ ਰਾਮ ਸਿੰਘ ਮੋਮੋਰੀਅਲ, ਬੱਬਰ ਮਲਟੀਸਪੈਸ਼ਲਿਟੀ ਹਸਪਤਾਲ, ਜੀਵਨਵਾਲ ਬੱਬਰੀ ਅਤੇ ਛੀਨਾ ਹਸਪਤਾਲ, ਸ਼ਾਸਤਰੀ ਨਗਰ ਬਟਾਲਾ ਹਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments