spot_img
Homeਮਾਝਾਗੁਰਦਾਸਪੁਰਕਾਦੀਆਂ ਵਿੱਖੇ ਖੁਲਿਆ ਮਾਤੂਸ਼੍ਰੀ ਦਾ ਸ਼ੋਰੂਮ-ਲੋਕਾਂ ਚ ਖਸ਼ੀ ਦੀ ਲਹਿਰ

ਕਾਦੀਆਂ ਵਿੱਖੇ ਖੁਲਿਆ ਮਾਤੂਸ਼੍ਰੀ ਦਾ ਸ਼ੋਰੂਮ-ਲੋਕਾਂ ਚ ਖਸ਼ੀ ਦੀ ਲਹਿਰ

ਕਾਦੀਆਂ 20 ਸਤੰਬਰ (ਮੁਨੀਰਾ ਸਲਾਮ ਤਾਰੀ) ਸਿੱਖ ਨੋਜਵਾਨਾਂ ਵਿਚ ਵੱਧ ਰਹੇ ਦਸਤਾਰ ਦੇ ਰੁਝਾਨ ਨੂੰ ਦੇਖਦਿਆਂ ਕਦਾੀਆਂ ਵਿੱਖੇ ਕੱਨੀਕਾ ਟ੍ਰੇਡਰਜ਼ ਮਾਤੂਸ਼੍ਰੀ ਦਾ ਦਸਤਾਰ ਸ਼ੋਰੂਮ ਗੋਰੇ ਦੀ ਹੱਟੀ ਬੁੱਟਰ ਰੋਡ ਕਾਦੀਆਂ ਵਿੱਖੇ ਖਹੁਲਣ ਤੇ ਕਾਦੀਆਂ ਵਾਸੀਆਂ ਚ ਖਹਸ਼ੀ ਦੀ ਲਹਿਰ ਹੈ। ਅੱਜ ਇਸ ਸ਼ੋਰੂਮ ਦਾ ਉਧਘਾਟਨ ਮਾਤੂਸ਼੍ਰੀ ਦੇ ਸੇਲ ਹੈਡ ਇਨਡੀਆ ਇੰਚਾਰਜ ਸ਼੍ਰੀ ਗੋਰਵ ਖੁਰਾਨਾ,ੲਰਿਆ ਮੈਨੇਜਰ ਦੀਪਕ ਸ਼ਰਮਾ,ਗੁਰਪ੍ਰੀਤ ਸਿੰਘ ਨੇ ਕੀਤਾ ਇਸ ਮੋਕੇ ਮੁੱਖ ਮਹਿਮਾਨ ਨਾਈਬ ਤਹਿਸੀਲਦਾਰ ਕਾਦੀਆਂ ਅਮਰਜੀਤ ਸਿੰਘ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ। ਇਸ ਮੋਕੇ ਜਾਨਕਾਰੀ ਦਿੰਦੀਆਂ ਮਤੂਸ਼੍ਰੀ ਦੇ ਅਧੀਕਾਰੀ ਨੇ ਦਸਿਆ ਕਿ ਕਾਦੀਆਂ ਵਿਚ 26ਵਾਂ ਸ਼ੋਰੂਮ ਖੁਲਿਆ ਹੈ ਇਸ ਤੋ ਪਹਿਲਾਂ ਪੂਰੇ ਭਾਰਤ ਵਿੱਚ 25 ਸ਼ੋ ਰੂਮ ਖੁਲ ਚੁਕੇ ਹਨ। ਇਸ ਮੋਕੇ ਸ਼ਹਿਰ ਦੀ ਨਾਮਵਰ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਅਮਿਤ ਦੀਵਾਨ ਨੇ ਮਾਤੂਸ਼੍ਰੀ ਦਾ ਸ਼ੋਰੂੁਮ ਕਾਦੀਆਂ ਚ ਖੋਲਣ ਤੇ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਮਾਤੂਸ਼੍ਰੀ 1970 ਤੋ ਲੋਕਾਂ ਦੀ ਸੇਵਾ ਰ ਰਹੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments