spot_img
Homeਮਾਝਾਗੁਰਦਾਸਪੁਰਕਾਦੀਆ ਪੁਲਸ ਨੇ 500 ਨਸ਼ੀਲੀ ਗੌਲੀਆਂ ਸਮੇਤ ਨੋਜਵਾਨ ਕੀਤਾ ਗ੍ਰਿਫ਼ਤਾਰ

ਕਾਦੀਆ ਪੁਲਸ ਨੇ 500 ਨਸ਼ੀਲੀ ਗੌਲੀਆਂ ਸਮੇਤ ਨੋਜਵਾਨ ਕੀਤਾ ਗ੍ਰਿਫ਼ਤਾਰ

ਕਾਦੀਆਂ/18 ਸਤੰਬਰ (ਮੁਨੀਰਾ ਸਲਾਮ ਤਾਰੀ)
ਕਾਦੀਆਂ ਪੁਲੀਸ ਨੇ ਇੱਕ ਨੋਜਵਾਨ ਨੂੰ ਬਿਨਾਂ ਲੇਬਲ ਦੇ 500 ਨਸ਼ੀਲੀ ਗੌਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇੱਸ ਸਬੰਧ ਚ ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਾਜਨ ਸਿੰਘ ਪੁੱਤਰ ਲਖਵਿੰਦਰ ਸਿੰਘ (18) ਵਾਸੀ ਨਾਥਪੁਰ ਨੂੰ ਪਿੰਡ ਕੋਟਲਾ ਮੂਸਾ ਲਿੰਕ ਰੋਡ ਟੀ ਪੁਆਇੰਟ ਤੋਂ ਬੀਤੀ ਰਾਤ ਸਵਾ ਸੱਤ ਵੱਜੇ ਦੇ ਕਰੀਬ ਕਾਬੂ ਕੀਤਾ। ਮੋਕੇ ਤੇ ਤਲਾਸ਼ੀ ਲੈਣ ਤੇ ਉਸਦੇ ਕੋਲੋਂ 500 ਨਸ਼ੀਲੀ ਗੌਲੀਆਂ ਬਰਾਮਦ ਕੀਤੀ ਗਈ ਹਨ। ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments