spot_img
Homeਮਾਝਾਗੁਰਦਾਸਪੁਰਡੱਲਾ ਮੌੜ ਤੇ ਸੰਗਤਾਂ ਲਈ ਲੰਗਰ ਲਗਾਇਆ ਗਿਆ

ਡੱਲਾ ਮੌੜ ਤੇ ਸੰਗਤਾਂ ਲਈ ਲੰਗਰ ਲਗਾਇਆ ਗਿਆ

ਕਾਦੀਆ 13 ਸਤੰਬਰ (ਮੁਨੀਰਾ ਸਲਾਮ ਤਾਰੀ) ਗਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਤੇ ਅੱਜ ਬਟਾਲਾ ਦੇ ਗੁਰੂ ਦੁਆਰਾ ਕੰਧ ਸਾਹਿਬ ਵਿਖੇ ਹਜ਼ਾਰਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਵਿਆਹ ਪੂਰਬ ਬੜੀ ਧੂਮ ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਖ ਵੱਖ ਪਿੰਡਾਂ ਸ਼ਹਿਰਾਂ ਤੋ ਲੋਕ ਬਟਾਲਾ ਨਤਮਸਤਕ ਹੋਏ ਇਸ ਮੌਕੇ ਸੰਗਤਾਂ ਲਈ ਜਗਾ ਜਗਾ ਲੰਗਰ ਲਗਾਏ ਗਏ! ਪਿੰਡ ਡੱਲਾ ਮੌੜ ਵਿਖੇ ਗੁਰੂ ਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਵੀ ਪਿੰਡ ਵਾਸੀਆ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ ਅਤੇ ਮਾਤਾਵਾਂ ਭੈਣਾਂ ਨੇ ਵੱਧ ਚੜ ਕੇ ਸੇਵਾ ਕੀਤੀ  ਪ੍ਰਧਾਨ ਕੁੰਨਣ ਸਿੰਘ, ਤਰਲੋਕ ਸਿੰਘ, ਰਣਧੀਰ ਸਿੰਘ, ਲਵਪ੍ਰੀਤ ਸਿੰਘ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਲੰਗਰ ਲਗਾਇਆ ਗਿਆ  ਇਸ ਮੌਕੇ ਮਲਕੀਤ ਸਿੰਘ ਬਾਬਾ ਅਤੇ ਸਮੂਹ ਕਮੇਟੀ ਹਾਜਰ ਸੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments