spot_img
Homeਮਾਝਾਗੁਰਦਾਸਪੁਰਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਰਾਜ ਸਭਾ ਮੈੰਬਰ ਪ੍ਰਤਾਪ ਸਿੰਘ ਬਾਜਵਾ...

ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਰਾਜ ਸਭਾ ਮੈੰਬਰ ਪ੍ਰਤਾਪ ਸਿੰਘ ਬਾਜਵਾ ਨੂੰ ਕੀਤੀ ਮੰਗ-12 ਸਾਲ ਤੋ ਨਹੀਂ ਹੋ ਰਹੀ ਸੁਣਵਾਈ

ਕਾਦੀਆਂ 12 ਸਤੰਬਰ (ਮੁਨੀਰਾ ਸਲਾਮ ਤਾਰੀ) ਸਥਾਨਕ ਵਾਈਟ ਐਵਨਿਉ ਨਿਵਾਸੀਆਂ ਨੇ ਹਲਕਾ ਵਿਧਾਈਕ ਫਤਿਹਜੰਗ ਸੰਘ ਬਾਜਵਾ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੀਆ ਮੰਗਾਂ ਨੂੰ ਮੁੱਖ ਰਖਦੀਆਂ ਕਿਹਾ ਹੈ ਕਿ ਵਾਈਟ ਐਵਨੀਉ ਕਲੋਨੀ ਦੀਆਂ ਸੜਕਾਂ ਪਿਛਲੇ 12 ਸਾਲ ਤੋ ਲਾਵਾਰਿਸ ਹਾਲਤ ਵਿਚ ਹਨ। ਪਿਛਲੇ ਦਿਨੀ ਵਾਈਟ ਐਵਨਿਉ ਕਾਲੋਨੀ ਦੀ ਸੜਕਾਂ ਦਾ ਕੱਮ ਸ਼ੁਰੂ ਕੀਤਾ ਗਿਆ ਸੀ ਜਿਸ ਨਾਲ ਕਲੋਨੀ ਨਿਵਾਸੀਆਂ ਚ ਖੁਸ਼ੀ ਦੀ ਲਹਿਰ ਸੀ ਪਰ ਕੱਮ ਮੁਕੱਮਲ ਨਾਂ ਹੋਣ ਕਰ ਕੇ ਹੁਣ ਫਿਰ ਕਲੋਨੀ ਨਿਵਾਸੀਆਂ ਵਿਚ ਨਰਾਜ਼ਗੀ ਸਾਫ ਦੇਖਣ ਨੂੰ ਮਿਲ ਰਹੀ ਹੈ ਬਰਸਾਤ ਦੇ ਮੋਸਮ ਵਿਚ ਇਹ ਸੜਕਾਂ ਛੱਪੜਦਾ ਰੂਪ ਧਾਰਨ ਕਰ ਲੈਂਦੀਆਂ ਹਨ ਲੋਕਾਂ ਦੀ ਇਹ ਮੰਗ ਹੈ ਕਿ ਇਲੈਕਸ਼ਨ ਤੋ ਪਹਿਲਾਂ ਇਸ ਕੱਮ ਨੂੰ ਪੂਰਾ ਕੀਤਾ ਜਾਵੇ। ਇਸ ਮੋਕੇ ਪਰਦੀਪ ਕੁਮਾਰ,ਰਤਨ ਲਾਲ,ਨਤੀਸ਼ ਅਰੋੜਾ,ਰੋਹਤਿ ਕੁਮਾਰ,ਪਰਭ ਭਾਟੀਆ,ਵਿਜੇ ਕੁਮਾਰ,ਤਾਹਿਰ ਅਹਿਮਦ,ਅੰਕਿਤ ਮਹਾਜਨ,ਅਭੀਸ਼ੇਕ ਮਹਾਜਨ,ਨਿਰਮਲ ਸਿੰਘ ਹਾਜ਼ਰ ਸਨ

RELATED ARTICLES
- Advertisment -spot_img

Most Popular

Recent Comments