Home ਗੁਰਦਾਸਪੁਰ ਬਬੀਤਾ ਖੋਸਲਾ ਨੇ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਬੂਟੇ ਲਗਾਏ

ਬਬੀਤਾ ਖੋਸਲਾ ਨੇ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਬੂਟੇ ਲਗਾਏ

158
0

ਕਾਦੀਆਂ 8 ਜੂਨ (ਸਲਾਮ ਤਾਰੀ) ਅੱਜ ਕਾਦੀਆ ਵਿਖੇ ਵੱਖ ਵੱਖ ਥਾਵਾਂ ਤੇ ਸਮਾਜ ਸੇਵਿਕਾ ਬਬੀਤਾ ਖੋਸਲਾ ਨੇ ਬੂਟੇ ਲਗਾਏ ਅਤੇ ਲੋਕਾਂ ਨੂੰ ਬੂਟੇ ਵੰਡੇ ਇਸ ਮੌਕੇ ਉਹਨਾਂ ਕਿਹਾ ਕੇ ਬੂਟੇ ਸਾਡੇ ਵਾਤਾਵਰਣ ਨੂ ਸ਼ੁੱਧ ਰੱਖਦੇ ਹਨ ਅਤੇ ਇਹਨਾਂ ਦਾ ਸਾਡੇ ਜੀਵਨ ਵਿਚ ਵੱਡਾ ਯੋਗਦਾਨ ਹੈ ਇਸ ਮੌਕੇ ਉਹਨਾਂ ਨਾਲ ਪ੍ਰਿਯਾ, ਨੱਥੂ ਰਾਮ, ਪ੍ਰਿੰਸ ਹਾਜ਼ਰ ਸਨ

Previous articleਬੀ ਪੀ ਈ ਓ ਨੀਰਜ ਕੁਮਾਰ ਨੇ ਗੁਰਦਾਸਪੁਰ -2 ਬਲਾਕ ਦਾ ਚਾਰਜ ਸੰਭਾਲਿਆ ।
Next articleਕਪੂਰਥਲਾ ਜਿਲ੍ਹੇ ਵਿਚ ਵੈਕਸੀਨੇਸ਼ਨ ਡੇਢ ਲੱਖ ਨੂੰ ਟੱਪੀ ਸਭ ਤੋਂ ਵੱਧ ਸੀਨੀਅਰ ਸਿਟੀਜ਼ਨ ਸ਼੍ਰੇਣੀ ਨੂੰ ਲੱਗੀ ਵੈਕਸੀਨ
Editor at Salam News Punjab

LEAVE A REPLY

Please enter your comment!
Please enter your name here