spot_img
Homeਮਾਝਾਗੁਰਦਾਸਪੁਰਸਾਇੰਸ ਮਾਸਟਰ ਨੂ ਕੀਤਾ ਸਨਮਾਨਿਤ

ਸਾਇੰਸ ਮਾਸਟਰ ਨੂ ਕੀਤਾ ਸਨਮਾਨਿਤ

ਕਾਦੀਆ 9 ਸਤੰਬਰ (ਮੁਨੀਰਾ ਸਲਾਮ ਤਾਰੀ) ਮਾਣਯੋਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਸਰਕਾਰੀ ਹਾਈ ਸਮਾਰਟ ਸਕੂਲ ਬਸਰਾਵਾਂ ਵਿਖੇ ਬੀ ਐੱਨ ਓ ਕਮ ਮੁੱਖ ਅਧਿਆਪਕ ਸ਼੍ਰੀ ਵਿਜੈ ਕੁਮਾਰ ਜੀ ਅਤੇ ਬੀ ਐੱਮ ਸਇੰਸ ਸ੍ਰੀ ਸਤਿਦਰਪਾਲ ਸਿੰਘ ਜੀ ਵੱਲੋਂ ਸ.ਸਤਨਾਮ ਸਿੰਘ ਸਾਇੰਸ ਮਾਸਟਰ ਜੀ ਨੂੰ ਪਿਛਲੇ ਦਿਨ ਕਰਵਾਏ ਗਏ ਜ਼ਿਲਾ ਪੱਧਰੀ ਟੀਚਰ ਫੈੱਸਟ ਮੁਕਾਬਲੇ ਵਿੱਚ ਹਿੱਸਾ ਲੈਣ ਤੇ ਸਨਮਾਨ ਪੱਤਰ ਦਿੱਤਾ ਗਿਆ।ਇਸ ਮੌਕੇ ਸਮੂਹ ਸਟਾਫ ਵੀ ਹਾਜ਼ਰ ਸੀ।

RELATED ARTICLES
- Advertisment -spot_img

Most Popular

Recent Comments