Home ਗੁਰਦਾਸਪੁਰ ਘਰ ਚ ਚੋਰਾਂ ਨੇ 60 ਹਜ਼ਾਰ ਦੀ ਨਕਦੀ ਚੋਰੀ ਕੀਤੀ

ਘਰ ਚ ਚੋਰਾਂ ਨੇ 60 ਹਜ਼ਾਰ ਦੀ ਨਕਦੀ ਚੋਰੀ ਕੀਤੀ

169
0

ਹਰਚੋਵਾਲ 8 ਜੂਨ (ਸੁਖਵਿੰਦਰ) ਕਸਬਾ ਹਰਚੋਵਾਲ ਪੱਤੀ ਲੋਧੀਪੁਰ ਦੇ ਇਕ ਘਰ ਵਿਚ ਚੋਰਾਂ ਨੇ ਉਸ ਸਮੇਂ ਵਾਰਦਾਤ ਨੂ ਅੰਜਾਮ ਦਿੱਤਾ ਜਦ ਘਰ ਦੇ ਮੈਂਬਰ ਦਰਬਾਰ ਸਾਹਿਬ ਮੱਥਾ ਟੇਕਣ ਗਏ ਹੋਏ ਸਨ ਮਿਲੀ ਜਾਨਕਾਰੀ ਅਨੁਸਾਰ ਜਸਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਦੇ ਘਰ ਤੋ ਚੋਰਾਂ ਨੇ 60 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ ਜਿਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ

Previous articleਨੌਜਵਾਨਾਂ ਨੇ ਸੰਨੀ ਦਿਓਲ ਦੇ ਗੁੰਮਸ਼ੂਦਗੀ ਦੇ ਪੋਸਟਰ ਫੜ ਕੇ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਸ਼ਹਿਰ ਅੰਦਰ ਗੁੂੰਮਸ਼ੂਦਗੀ ਦੇ ਪੋਸਟਰ ਚਿਪਕਾਏ।
Next articleਮਹਿਤਾ ਵਿਖੇ ਮਹਾਨ ਸ਼ਹੀਦੀ ਸਮਾਗਮ ‘ਚ ਸ਼ਿਰਕਤ ਕਰਨ ਵਾਲੇ ਸੰਤਾਂ ਮਹਾਂਪੁਰਸ਼ਾਂ, ਸਿੰਘ ਸਾਹਿਬਾਨ ਅਤੇ ਸੰਗਤ ਦਾ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਵੱਲੋਂ ਧੰਨਵਾਦ ।

LEAVE A REPLY

Please enter your comment!
Please enter your name here