spot_img

ਕਾਦੀਆਂ 8 ਸਿਤੰਬਰ (ਮੁਨੀਰਾ ਸਲਾਮ ਤਾਰੀ) ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਗੁਰਦਾਸਪੁਰ ਤੋਂ ਕੌਂਸਲਰ ਬਬੀਤਾ ਖੋਸਲਾ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਮੌਕੇ ਤੇ ਹੀ ਹਲ ਕੀਤੀਆ ਅਤੇ ਕੁਝ ਸਮੱਸਿਆਵਾਂ ਨੂੰ ਜਲਦ ਹੀ ਹਲ ਕਰਨ ਦਾ ਭਰੋਸਾ ਦਿਵਾਇਆ! ਬਬੀਤਾ ਖੋਸਲਾ ਨੇ ਕਿਹਾ ਮਹਿਲਾਵਾਂ ਨਾਲ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇ ਕਿਸੇ ਮਹਿਲਾ ਵਿੱਚ ਗ਼ਲਤੀ ਪਾਈ ਜਾਵੇਗੀ ਤਾਂ ਉਸ ਤੇ ਵੀ ਕਰਵਾਈ ਕੀਤੀ ਜਾਵੇਗੀ! ਇਸ ਮੌਕੇ ਬਬੀਤਾ ਖੋਸਲਾ ਨੇ ਕਈ ਪਰੀਵਾਰ ਕਾਂਗਰਸ ਪਾਰਟੀ ਨਾਲ ਜੋੜੇ

RELATED ARTICLES
- Advertisment -spot_img

Most Popular

Recent Comments