spot_img
Homeਮਾਝਾਗੁਰਦਾਸਪੁਰਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਜੇ, ਈ, ਸ੍ਰ ਲਖਵਿੰਦਰ ਸਿੰਘ...

ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਜੇ, ਈ, ਸ੍ਰ ਲਖਵਿੰਦਰ ਸਿੰਘ ਮੂੜ ,ਬਿੱਟੂ ਰਾਮ ਜੀ,

ਸ੍ਰੀ ਹਰਗੋਬਿੰਦਪੁਰ ਸਾਹਿਬ (ਜਸਪਾਲ ਚੰਦਨ) ਬਹੁਤ ਹੀ ਨੇਕ ਸੁਭਾਅ ਅਤੇ ਕਿਰਦਾਰ ਪੱਖੋਂ ਵਧੀਆ ਇਨਸਾਨ ਸਨ ਜੇ ਈ ਸ੍ਰ ਲਖਵਿੰਦਰ ਸਿੰਘ ਮੂੜ ਜੋ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਾਬਾ ਵਿਸ਼ਵਕਰਮਾ ਮਜਦੂਰ ਯੂਨੀਅਨ ਦੇ ਪ੍ਰਧਾਨ ਬਿੱਟੂ ਰਾਮ ਜੀ ਨੇ ਪ੍ਰੈਸ ਨੋਟ ਜਾਰੀ ਕੀਤਾ ਉਨ੍ਹਾਂ ਕਿਹਾ ਕਿ ਸ੍ਰ ਲਖਵਿੰਦਰ ਸਿੰਘ ਮੂੜ ਨੇ ਬਹੁਤ ਲੰਮਾ ਸਮਾਂ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਾਸੀਆਂ ਦੀ ਸੇਵਾ ਕੀਤੀ ਮੂੜ ਜੀ ਇੰਨੇ ਹਸਮੁੱਖ ਸੁਭਾਅ ਦੇ ਸਨ ਕਿ ਕਦੇ ਉਨ੍ਹਾਂ ਨੂੰ ਗੁੱਸੇ ਵਿਚ ਨਹੀਂ ਵੇਖਿਆ ਹਰ ਵਕਤ ਹਸਦੇ ਰਹਿਣਾ ਉਨ੍ਹਾਂ ਦੀ ਆਦਤ ਸੀ ਅਗਰ ਰਾਤ ਵੇਲੇ ਬਿਜਲੀ ਸਪਲਾਈ ਵਿੱਚ ਕੋਈ ਵਿਘਣ ਪੈ ਜਾਣਾ ਉਨ੍ਹਾਂ ਰਾਤ ਹੀ ਪਿੰਡੋ ਆ ਕੇ ਸਪਲਾਈ ਚਾਲੂ ਕਰ ਦੇਣੀ ਜਿਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਥੇ ਸ਼ਹਿਰ ਵਾਸੀ ਮੂੜ ਦੀਆਂ ਸੇਵਾਵਾਂ ਹਮੇਸ਼ਾ ਯਾਦ ਰੱਖਣਗੇ

RELATED ARTICLES
- Advertisment -spot_img

Most Popular

Recent Comments