spot_img
Homeਮਾਝਾਗੁਰਦਾਸਪੁਰਜਿਲਾ ਗੁਰਦਾਸਪੁਰ ਦੀਆ ਅਹਿਮ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ

ਜਿਲਾ ਗੁਰਦਾਸਪੁਰ ਦੀਆ ਅਹਿਮ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ

ਕਾਦੀਆ 7 ਸਤੰਬਰ (ਮੁਨੀਰਾ ਸਲਾਮ ਤਾਰੀ) ਸਰਕਾਰੀ ਹਾਈ ਸਕੂਲ ਭਾਮ ਦੇ ਹੈਡਮਾਸਟਰ ਕੁਲਭੂਸ਼ਨ ਜੀ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਅਧਿਆਪਕ ਸ਼੍ਰੀ ਕੁਲਬੀਰ ਸਿੰਘ ਜੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਅਹਿਮ ਸ਼ਖ਼ਸੀਅਤਾਂ , ਸ੍ਰ ਮਨਜੀਤ ਸਿੰਘ ਸੰਧੂ, ਅਤੇ ਹੋਰ ਵਿਦਿਅਕ ਮਾਹਿਰਾਂ ਵੱਲੋਂ, ਸਨਮਾਨ ਕੀਤਾ ਗਿਆ।।
ਕੁਝ ਦਿਨ ਪਹਿਲਾਂ ਸ੍ਰੀ ਹਰਗੋਬਿੰਦਪੁਰ ਦੇ ਬੀ ਐਨ ਓ, ਸ੍ਰੀ ਰਾਮ ਲਾਲ ਜੀ ਨੇ ਵਧੀਆ ਕਾਰਗੁਜ਼ਾਰੀ ਲਈ ਸ੍ਰੀ ਮਨਿੰਦਰ ਪਾਲ ਸਿੰਘ, ਸ੍ਰੀ ਕੁਲਬੀਰ ਸਿੰਘ ਜੀ ਅਤੇ ਵਧੀਆ ਸਕੂਲ ਪ੍ਰਬੰਧ ਲੲੀ ਸ੍ਰੀ ਕੁਲਭੂਸ਼ਨ ਜੀ ਨੂੰ ਸਨਮਾਨਿਤ ਕੀਤਾ । ਸਟਾਫ ਵੱਲੋਂ ਇਸ ਉਪਲਬਧੀ ਲਈ ਖੁਸੀ ਦਾ ਇਜ਼ਹਾਰ ਕੀਤਾ ਗਿਆ।।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments